ਗਿਆਨ ਵਿਗਿਆਨ

ਝੁੱਗੀ ਵਿੱਚ ਰਹਿਣ ਵਾਲੀ ਕੁੜੀ ਬਣੀ ਆਈ.ਏ.ਐੱਸ. !
ਸ਼੍ਰੀ ਗੰਗਾਨਗਰ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿਣ ਵਾਲੀ ਕੁੜੀ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿੱਚ ਭਾਗ ਲੈ ਕੇ ਆਈ. ਏ. ਐੱਸ. ਸਿਲੈਕਟ ਹੋ ਕੇ ਅਜੋਕੀ ਜੁਵਾ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਬਣੀ ਹੈ।ਬਚਪਨ ਵਿੱਚ 17 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਹੋ ਜਾਣ ਪਿੱਛੋਂ ਪੂਜਾ ਨਾਇਕ ਦੀ ਮਾਤਾ ਨੇ ਸਖਤ ਮਿਹਨਤ ਕਰਕੇ ਆਪਣੀ ਧੀ ਨੂੰ ਪੜ੍ਹਾਇਆ । ਪੂਜਾ ਨਾਇਕ ਰਾਤ ਸਮੇਂ ਸਟੇਸ਼ਨ ਦੀ ਸਟਰੀਟ ਲਾਈਟ ਹੇਠਾਂ ਪੜ੍ਹਕੇ ਇਸ ਉੱਚੇ ਅਹੁਦੇ ‘ਤੇ ਪਹੁੰਚੀ ਹੈ । ਆਈ. ਏ. ਐੱਸ. ਚੁਣੇ ਜਾਣ....
ਉਨੀਂਦਰਾਪਨ
ਵਧੀਆ ਨੀਂਦ ਲੈਣ ਲਈ ਆਪਣੇ ਰੋਜਾਨਾ ਦੇ ਕੰਮ ਕਾਜ ਦੇ ਵਿੱਚ ਅਤੇ ਆਪਣੇ ਰਾਤ ਦੇ ਸੌਣ ਦੇ ਸਮੇ ਨੂੰ ਸਹੀ ਰੱਖਣ ਲਈ ਸਭ ਕੁਜ ਸੂਚੀਬੱਧ ਕਰਣ ਦੀ ਲੋੜ ਹੈ। ਰਾਤ ਨੂੰ ਸੌਣ ਤੋਂ ਲਗਪਗ ਘੱਟੋ ਘੱਟ 2 ਘੰਟੇ ਪਹਿਲਾ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ, ਰਾਤ ਨੂੰ ਚਾਹ, ਕਾਫੀ ਅਤੇ ਕੋਲ੍ਡ ਡ੍ਰਿੰਕ੍ਸ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਸੌਣ ਤੋਂ ਪਹਿਲਾ ਤਾਂ ਬਿਲਕੁੱਲ ਹੀ ਇਹਨਾਂ ਚੀਜਾਂ ਨੂੰ ਖਾਣ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ,ਜੇਕਰ ਅਸੀਂ ਖਾਣਾ ਲੇਟ ਖਾਵਾਂਗੇ ਤਾਂ ਸਾਡੇ ਖਾਣੇ ਨੂੰ ਪਚਣ ਦੇ ਵਿੱਚ ਓਨਾ....
ਪਾਕਿਸਤਾਨ ਦੇ ਪਹਿਲੇ ਪਗੜੀਧਾਰੀ ਸਿੱਖ ਐਂਕਰ ਨੇ ਮੁੜ ਰਚਿਆ ਇਤਿਹਾਸ
ਨੈਸ਼ਨਲ ਪ੍ਰੈੱਸ ਕਲੱਬ ਦੀ ਗਵਰਨਿੰਗ ਬਾਡੀ ਦਾ ਮੈਂਬਰ ਬਣਿਆ ਇਸਲਾਮਾਬਾਦ - ਪਾਕਿਸਤਾਨ ਵਿਚ ਨੈਸ਼ਨਲ ਪ੍ਰੈੱਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਵਿਚ ਪਹਿਲਾਂ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ ਜਿਸਦਾ ਨਾਮ ਹਰਮੀਤ ਸਿੰਘ ਹੈ। ਹਰਮੀਤ ਸਿੰਘ ਨੇ ਕੁੱਲ 75 ਵੋਟਾਂ ਹਾਸਲ ਕਰ ਕੇ 7ਵਾਂ ਸਥਾਨ ਹਾਸਲ ਕੀਤਾ। ਨੈਸ਼ਨਲ ਪ੍ਰੈਸ ਕਲੱਬ ਰਾਵਲਪਿੰਡੀ ਅਤੇ ਪਾਕਿਸਤਾਨ ਦੀ ਸੰਘੀ ਰਾਜਧਾਨੀ ਇਸਲਾਮਾਬਾਦ ਸਥਿਤ ਪੱਤਰਕਾਰਾਂ ਦੀ ਪ੍ਰਤੀਨਿਧ ਸੰਸਥਾ ਹੈ। ਇਹ....