ਰਿਲਾਇੰਸ ਫਾਊਂਡੇਸ਼ਨ ਦਾ ਮੁਫ਼ਤ ਸੇਵਾ ਨੰਬਰ ਮੱਕੀ ਦੀ ਹਾਈਬ੍ਰਿਡ ਕਿਸਮ ਬਿਜਾਈ ਅਤੇ ਆਚਾਰ ਬਣਾਉਣ ਦੇ ਤਰੀਕਿਆਂ ਵਿਚ ਸਹਾਈ ਹੋ ਰਿਹਾ ਹੈ।

 

ਰਿਲਾਇੰਸ ਫਾਊਂਡੇਸ਼ਨ ਦਾ 1800 419 8800 ਜ਼ਿਲ੍ਹਾ ਸੰਗਰੂਰ ਅਤੇ ਬਠਿੰਡਾ ਦੇ ਕਿਸਾਨਾਂ ਨੂੰ ਜਰੂਰਤ ਅਨੁਸਾਰ ਜਾਣਕਾਰੀ ਦੇ ਕੇ ਆਮਦਨ ਵਿੱਚ ਵਾਧਾ ਕਰਨ ਲਈ ਮਦਦਗਾਰ ਸਾਬਿਤ ਹੋ ਰਿਹਾ ਹੈਇਸ ਸੰਬੰਧੀ ਕੇਵਲ ਸਿੰਘ , ਜੋ ਪਿੰਡ ਸ਼ੇਰੋਂ , ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦਾ ਨਿਵਾਸੀ ਹੈ, ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਦੱਸਦਾ ਹੈ ਕਿ ਲਾਕਡਾਉਨ ਵਿੱਚ ਕਿਸੇ ਵੀ ਅਦਾਰੇ ਕੋਲੋਂ ਲੋੜੀਂਦੀ ਜਾਣਕਾਰੀ ਨਹੀਂ ਮਿਲ ਰਹੀ ਸੀਪਰ ਰਿਲਾਇੰਸ ਫਾਊਂਡੇਸ਼ਨ ਦੇ ਟੋਲਫ੍ਰੀ ਨੰਬਰ ਤੇ ਮਾਹਿਰ ਡਾਕਟਰਾਂ ਨਾਲ ਰਾਬਤਾ ਬਣਾ ਕੇ ਸਾਰੀਆਂ ਮੁਸ਼ਕਿਲਾਂ ਹੱਲ ਹੋ ਗਈਆਂ ਹਨਉਹ ਪਿਛਲੇ ਕੁਝ ਸਾਲਾਂ ਤੋਂ ਮੱਕੀ ਦੀ ਕਿਸਮ ਨੂੰ ਲੈ ਕੇ ਚਿੰਤਾ ਵਿੱਚ ਸੀ, ਪਰ ਉਸਨੇ ਟੋਲਫ੍ਰੀ ਨੰਬਰ ਰਾਹੀਂ ਮਾਹਿਰਾਂ ਨਾਲ ਇਸ ਬਾਰੇ ਗੱਲਬਾਤ ਕੀਤੀਮਾਹਿਰ ਡਾਕਟਰ ਨੇ ਉਸਨੂੰ ਪੈਨੀਅਰ ਕਿਸਮ ਦੀ ਮੱਕੀ ਬੀਜਣ ਦੀ ਸਲਾਹ ਦਿੱਤੀ ਅਤੇ ਇਸਦੇ ਨਾਲ ਹੀ ਮੱਕੀ ਦਾ ਆਚਾਰ ਬਣਾਉਣ ਦਾ ਸਹੀ ਅਤੇ ਸੌਖਾ ਤਰੀਕਾ ਵੀ ਦੱਸਿਆਉਸਨੇ ਡਾਕਟਰ ਸਾਹਿਬ ਦੇ ਦੱਸਣ ਅਨੁਸਾਰ ਆਚਾਰ ਬਣਾਇਆ ਜੋ ਬਹੁਤ ਵਧੀਆ ਸਿੱਧ ਹੋਇਆਹੁਣ ਉਹ ਰਿਲਾਇੰਸ ਫਾਊਂਡੇਸ਼ਨ ਦੇ ਹਰ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਪਣੀ ਜਾਣਕਾਰੀ ਵਧਾ ਰਿਹਾ ਹੈ ਅਤੇ ਰਿਲਾਇੰਸ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਹੈ ਕਿ ਇਸ ਨਾਲ ਉਸਦੀ ਆਮਦਨ ਵਿੱਚ ਵਾਧਾ ਹੋਇਆ ਹੈਇੱਕ ਹੋਰ ਕਿਸਾਨ, ਜਸਵੰਤ ਸਿੰਘ, ਪਿੰਡ ਢਪਾਲੀ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਆਪਣਾ ਤੁਜਰਬਾ ਸਾਂਝਾ ਕਰਦਾ ਹੋਇਆ ਦੱਸਦਾ ਹੈ ਕਿ ਉਸ ਕੋਲ ਮੱਕੀ ਦਾ ਆਚਾਰ ਬਣਾਉਣ ਦਾ ਕੋਈ ਵਧੀਆ ਤਰੀਕਾ ਨਹੀਂ ਸੀ, ਇਸ ਲਈ ਉਸਦਾ ਬਣਾਇਆ ਆਚਾਰ ਹਰ ਸਾਲ ਖਰਾਬ ਹੋ ਜਾਂਦਾ ਸੀ, ਪਰ ਜਦੋਂ ਉਸਨੇ ਰਿਲਾਇੰਸ ਫਾਊਂਡੇਸ਼ਨ ਦੇ ਟੋਲਫ੍ਰੀ ਨੰਬਰ ਤੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੇ ਦੱਸੇ ਸਹੀ ਅਤੇ ਸੌਖੇ ਤਰੀਕੇ ਨਾਲ ਬਣਾਇਆ ਆਚਾਰ ਬਿਲਕੁਲ ਠੀਕ ਰਿਹਾ ਜਿਸ ਨਾਲ ਉਸਦੀ ਚਿੰਤਾ ਦੂਰ ਹੋ ਗਈ ਤੇ ਉਹ ਹੁਣ ਰਿਲਾਇੰਸ ਫਾਊਂਡੇਸ਼ਨ ਦਾ ਹਰ ਪ੍ਰੋਗਰਾਮ ਅਟੈਂਡ ਕਰਦਾ ਹੈ ਅਤੇ ਪੂਰੀ ਤਰ੍ਹਾਂ ਸੰਤੁਸਟ ਹੈ ਕਿ ਉਸਨੂੰ ਸਹੀ ਰਸਤਾ ਮਿਲਗਿਆ ਹੈਇਸਤੋਂ ਇਲਾਵਾ ਗੁਰਪ੍ਰੀਤ ਸਿੰਘ, ਜੋ ਪਿੰਡ ਚੱਕ ਰਾਮ ਸਿੰਘ ਵਾਲਾ, ਤਹਿਸੀਲ ਨਥਾਣਾ , ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈਉਸਨੇ ਆਪਣਾ ਤੁਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਲਾਕਡਾਉਨ ਹੋਣ ਕਰਕੇ ਸਹੀ ਜਾਣਕਾਰੀ ਤੋਂ ਵਾਂਝਾ ਹੋਣ ਕਰਕੇ ਉਸਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਪੈ ਰਿਹਾ ਸੀਪਰ ਜਦੋਂ ਤੋਂ ਰਿਲਾਇੰਸ ਫਾਊਂਡੇਸ਼ਨ ਦੇ ਟੋਲਫ੍ਰੀ ਨੰਬਰ 1800 419 8800 ਮਿਲਿਆ ਤਾਂ ਉਸਦੀ ਚਿੰਤਾ ਦਾ ਹੱਲ ਹੋ ਗਿਆ, ਕਿਉਂਕਿ ਉਸਨੂੰ ਪਸ਼ੂਆਂ ਲਈ ਆਚਾਰ ਬਣਾਉਣ ਦਾ ਸਹੀ ਤਰੀਕਾ ਮਿਲ ਗਿਆਹੁਣ ਉਹ ਪੂਰੀ ਤਰ੍ਹਾਂ ਰਿਲਾਇੰਸ ਫਾਊਂਡੇਸ਼ਨ ਤੋਂ ਸੰਤੁਸਟ ਹੈ ਅਤੇ ਧੰਨਵਾਦ ਕਰਦਾ ਹੈਹੁਣ ਉਹ ਅਕਸਰ ਟੋਲਫ੍ਰੀ ਨੰਬਰ ਤੇ ਸੰਪਰਕ ਕਰਕੇ ਮੌਸਮ ਬਾਰੇ, ਪਸ਼ੂਆਂ ਬਾਰੇ ਅਤੇ ਫ਼ਸਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਹੈ