ਪੰਜਾਬ ਦੇ ਵਿਧਾਨ ਸਭਾ ਹਲਕੇ

ਪੰਜਾਬ ਵਿਧਾਨ ਸਭਾ ਵੋਟਰਾਂ ਦੁਆਰਾ ਚੁਣੀ ਹੋਈ 117 ਮੈਂਬਰੀ ਇੱਕ ਸਦਨੀ ਵਿਧਾਨ ਸਭਾ ਹੈ। ਇਹਨਾਂ ਦੀ ਚੋਣ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ। ਹਲਕੇ ਵਿੱਚੋਂ ਚੁਣਿਆ ਹੋਇਆ ਮੈਂਬਰ ਵਿਧਾਨ ਸਭਾ ਮੈਂਬਰ (Member of Legislative Assembly) ਅਖਵਾਉਂਦਾ ਹੈ।

ਪੰਜਾਬ ਵਿਧਾਨ ਸਭਾ ਦਾ ਇਤਿਹਾਸ

ਬ੍ਰਿਟਿਸ਼ ਰਾਜ ਸਮੇਂ ਭਾਰਤ ਸਰਕਾਰ ਐਕਟ 1919 ਅਧੀਨ ਇੱਕ ਕਾਰਜਕਾਰੀ ਕੌਂਸਲ ਜਿਸਦਾ ਨਾਂ “ਭਾਰਤੀ ਕੌਂਸਲਾਂ ਨਿਕਟ 1861” ਅਧੀਨ ਪੰਜਾਬ ਵਿੱਚ ਹੋਂਦ ਵਿੱਚ ਲਿਆ ਗਿਆ ਸੀ। ਇਸ ਉਪਰੰਤ ਬ੍ਰਿਟਿਸ਼ ਸਰਕਾਰ ਨੇ “ਭਾਰਤ ਸਰਕਾਰ ਐਕਟ 1935” ਦੇ ਅਧੀਨ 175 ਮੈਂਬਰਾਂ ਦੀ ਪੰਜਾਬ ਵਿਧਾਨ ਸਭਾ ਗਠਿਤ ਕੀਤੀ। ਇਸਨੂੰ ਇੱਕ ਅਪ੍ਰੈਲ 1937 ਨੂੰ ਪਹਿਲੀ ਵਾਰ ਤਲਬ ਕੀਤਾ ਗਿਆ ਸੀ। ਸੰਨ 1947 ਵਿੱਚ ਭਾਰਤ – ਪਾਕ ਵੰਡ ਵੇਲੇ ਪੰਜਾਬ ਪ੍ਰਾਂਤ ਦੋ ਹਿੱਸਿਆਂ ਪੱਛਮੀ ਪ੍ਰਾਂਤ ਅਤੇ ਪੂਰਬੀ ਪ੍ਰਾਂਤ ਵਿੱਚ ਵੰਡਿਆ ਗਿਆ ਸੀ ਅਤੇ ਭਾਰਤ ਦੇ ਖੇਤਰ ਵਿੱਚ ਆਏ ਪੂਰਬੀ ਪੰਜਾਬ ਦੀ ਵਿਧਾਨ ਸਭਾ ਦਾ ਦੋਬਾਰਾ ਗਠਨ ਕੀਤਾ ਗਿਆ ਅਤੇ ਜਿਸਦੇ ਉਸ ਸਮੇਂ ਕੁੱਲ 79 ਵਿਧਾਨ ਸਭਾ ਮੈਂਬਰ ਸਨ।

15 ਜੁਲਾਈ 1948 ਈ. ਨੂੰ ਪੰਜਾਬ ਦੀਆਂ 8 ਰਿਆਸਤਾਂ ਨੇ ਇੱਕਠੇ ਹੋ ਕੇ “ਪੈਪਸੂ” ਬਣਾਉਣ ਦਾ ਫੈਸਲਾ ਕਰਿਆ। ਅਪ੍ਰੈਲ 1952 ਵਿੱਚ ਪੰਜਾਬ ਵਿਧਾਨ ਸਭਾ ਦੋ ਸਦਨਾਂ ਦੀ ਵਿਧਾਨ ਸਭਾ ਸੀ, ਜੋ ਕਿ ਵਿਧਾਨ ਸਭਾ (ਹੇਠਲਾ ਸਦਨ) ਅਤੇ ਵਿਧਾਨ ਪ੍ਰੀਸ਼ਦ (ਉਪਰਲਾ ਸਦਨ) ਅਖਵਾਉਂਦੇ ਸੀ। ਪੰਜਾਬ ਸਰਕਾਰ ਵੱਲੋਂ 1956 ਵਿੱਚ ਪੈਪਸੂ ਨੂੰ ਭੰਗ ਕਰਕੇ ਪੰਜਾਬ ਰਾਜ ਨੂੰ ਪੁਨਰ ਗਠਿਤ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਇਸਦਾ ਨਾਂ ਬਦਲ ਕੇ ਪੰਜਾਬ ਰੱਖ ਦਿੱਤਾ ਗਿਆ ਅਤੇ ਇਸ ਨਵੇਂ ਰਾਜ ਦੀ ਵਿਧਾਨ ਸਭਾ ਪ੍ਰੀਸ਼ਦ ਦੀਆਂ ਸੀਟਾਂ ਨੂੰ 40 ਤੋਂ ਵਧਾ ਕੇ 46 ਕਰ ਦਿੱਤੀਆਂ ਗਈਆਂ। ਰਾਜ ਦੀ ਵਿਧਾਨ ਸਭਾ ਸੀਟਾਂ ਵਿੱਚ ਸੰਨ 1957 ਵਿੱਚ ਦੋਬਾਰਾ ਵਾਧਾ ਕਰਕੇ ਇਹਨਾਂ ਦੀ ਗਿਣਤੀ 51 ਕਰ ਦਿੱਤੀ ਗਈ। ਸੰਨ 1966 ਵਿੱਚ ਪੰਜਾਬ ਸੂਬੇ ਵਿੱਚ ਭਾਰਤ ਸਰਕਾਰ ਵੱਲੋਂ ਫਿਰ ਸੋਧ ਕੀਤੀ ਗਈ ਅਤੇ ਇਸ ਸੋਧ ਸਹਿਤ ਪੰਜਾਬ ਨੂੰ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਵੰਡ ਦਿੱਤਾ ਗਿਆ। ਅੰਤ ਵਿੱਚ ਜਨਵਰੀ 1970 ਵਿੱਚ ਦੋਬਾਰਾ ਫਿਰ ਭਾਰਤ ਸਰਕਾਰ ਵੱਲੋਂ ਦੋ ਸਦਨੀ ਵਿਧਾਨ ਪ੍ਰੀਸ਼ਦ ਨੂੰ ਭੰਗ ਕਰਕੇ ਇੱਕ ਸਦਨੀ ਕਰ ਦਿੱਤਾ ਗਿਆ।

ਪੰਜਾਬ ਵਿਧਾਨ ਸਭਾ ਦੇ ਮੈਂਬਰ

ਲੜੀ ਨੰ. ਵਿਧਾਨ ਸਭਾ ਹਲਕੇ ਦਾ ਨਾਂ ਹਵਕੇ ਦੇ ਵਿਧਾਨ ਸਭਾ ਮੈਂਬਰ ਦਾ ਨਾਂ ਰਾਜਨੀਤਿਕ ਪਾਰਟੀ ਦਾ ਨਾਂ ਵਿਧਾਨ ਸਭਾ ਮੈਂਬਰ ਦੀ ਫੋਟੋ
1 ਅਜਨਾਲਾ

ਕੁਲਦੀਪ ਸਿੰਘ ਧਾਲੀਵਾਲ

82848-76662

 

ਆਪ 1

 

2 ਅਮਰਗੜ

ਪ੍ਰੋ. ਜਸਵੰਤ ਸਿੰਘ ਗੱਜਣ ਮਾਜ਼ਰਾ

98788-22000

ਆਪ 2

 

3 ਅਮਲੋਹ

ਗੁਰਬਿੰਦਰ ਸਿੰਘ ਗੈਰੀ ਬੜਿੰਗ

84270-05354

01765-505453

ਆਪ 3

 

4 ਅੰਮ੍ਰਿਤਸਰ ਸੈਂਟਰਲ

ਅਜੈ ਗੁਪਤਾ

98158-19606

ਆਪ 4

 

5 ਅੰਮ੍ਰਿਤਸਰ ਪੂਰਬੀ

ਜੀਵਨਜੋਤ ਕੌਰ

98155-02009

ਆਪ 5

 

6 ਅੰਮ੍ਰਿਤਸਰ ਉੱਤਰ

ਕੁੰਵਰ ਅਜੈ ਪ੍ਰਤਾਪ ਸਿੰਘ

98140-85205

ਆਪ 6

 

7 ਅੰਮ੍ਰਿਤਸਰ ਦੱਖਣ

ਇੰਦਰਵੀਰ ਸਿੰਘ ਨਿੱਜਰ

98140-52212

ਆਪ 7

 

8 ਅੰਮ੍ਰਿਤਸਰ ਪੱਛਮੀ

ਡਾ. ਜਸਵੀਰ ਸਿੰਘ ਸੰਧੂ

97813-50055

ਆਪ 8

 

9 ਅਨੰਦਪੁਰ ਸਾਹਿਬ

ਹਰਜੋਤ ਸਿੰਘ ਬੈਂਸ

94632-02525

0172-2740024

ਆਪ 9

 

10 ਆਤਮ ਨਗਰ

ਕੁਲਵੰਤ ਸਿੰਘ ਸਿੱਧੂ

97818-00002

98140-22741

ਆਪ 10

 

11 ਅਟਾਰੀ

ਜਸਵਿੰਦਰ ਸਿੰਘ

98146-49649

ਆਪ 11

 

12 ਬਾਬਾ ਬਕਾਲਾ

ਦਲਵੀਰ ਸਿੰਘ ਟਾਂਕ

98159-87642

ਆਪ 12

 

13 ਬਲਾਚੌਰ

ਸੰਤੋਸ਼ ਕੁਮਾਰੀ ਕਟਾਰੀਆ

98152-35235

94179-36700

ਆਪ 13

 

14 ਬੱਲੂਆਣਾ

ਅਮਨਦੀਪ ਸਿੰਘ ਮੁਸਾਫਿਰ

95010 -25445

ਆਪ 14

 

15 ਬਰਨਾਲਾ

ਗੁਰਮੀਤ ਸਿੰਘ ਮੀਤ ਹਾਇਰ

97800-00971

ਆਪ 15

 

16 ਬੱਸੀ ਪਠਾਣਾ

ਰੁਪਿੰਦਰ ਸਿੰਘ

95921-00303

95929-00303

ਆਪ 16

 

17 ਬਟਾਲਾ

ਅਮਨਸ਼ੇਰ ਸਿੰਗ ਸ਼ੈਰੀ ਕਲਸੀ

96150-00094

ਆਪ 17

 

18 ਬਠਿੰਡਾ ਪੇਂਡੂ

ਅਮਿਤ ਰਤਨ ਕੋਟਫਤਾ

98767-00090

ਆਪ 18

 

19 ਬਠਿੰਡਾ ਸਹਿਰੀ

ਜਗਰੂਪ ਸਿੰਘ ਗਿੱਲ

94174-27749

ਆਪ 19

 

20 ਭਦੌੜ

ਲ਼ਾਭ ਸਿੰਘ ਉੱਗੋਕੇ

98552-05290

ਆਪ 20

 

21 ਬਾਗਾ ਪੁਰਾਣਾ

ਅੰਮ੍ਰਿਤੁਾਲ ਸਿੰਘ ਸੁੱਖਾਨੰਦ

98550-96825

ਆਪ 21

 

22 ਭੋਆ

ਲਾਲ ਚੰਦ

98150-13079

98770-91426

ਆਪ 22

 

23 ਭੁੱਚੋ ਮੰਡੀ

ਜਗਸੀਰ ਸਿੰਘ

94636-29980

ਆਪ 23

 

24 ਬੁਢਲਾਡਾ

ਬੁੱਧ ਰਾਮ

98159-37418

ਆਪ 24

 

25 ਚਮਕੌਰ ਸਾਹਿਬ

ਚਰਨਜੀਤ ਸਿੰਘ

98153-60112

ਆਪ 25

 

26 ਦਸੂਆ

ਕਰਮਵੀਰ ਸਿੰਘ

98140-07599

ਆਪ 26

 

27 ਡੇਰਾ ਬੱਸੀ

ਕੁਲਜੀਤ ਸਿੰਘ ਰੰਧਾਵਾ

99142-26095

91159-88895

ਆਪ 27

 

28 ਧਰਮਕੋਟ

ਦਵਿੰਦਰਜੀਤ ਸਿੰਧ ਲਾਡੀ

98156-21009

ਆਪ 28

 

29 ਧੂਰੀ

ਭਗਵੰਤ ਮਾਨ

 

ਆਪ 29

 

30 ਦਿੜ੍ਹਬਾ

ਹਰਪਾਲ ਸਿੰਘ ਚੀਮਾ

98149-15357

ਆਪ 30

 

31 ਫਰੀਦਕੋਟ

ਗੁਰਦਿੱਤ ਸਿੰਘ ਸੇਖੋਂ

98786-00905

ਆਪ 31

 

32 ਫਤਿਹਗੜ ਸਾਹਿਬ

ਲਖਵੀਰ ਸਿੰਘ ਰਾਏ

97809-00010

01763-357076

ਆਪ 32

 

33 ਫ਼ਾਜ਼ਿਲਕਾ

ਨਰਿੰਦਰਪਾਲ ਸਿੰਘ ਸਾਵਨਾ

97813 -77710

ਆਪ 33

 

34 ਫ਼ਿਰੋਜ਼ਪੁਰ ਸ਼ਹਿਰ

ਰਣਵੀਰ ਸਿੰਘ

94177-00029

ਆਪ 34

 

35 ਫ਼ਿਰੋਜ਼ਪੁਰ ਪੇਡੂ

ਰਜਨੀਸ਼ ਕੁਮਾਰ ਦਹੀਆ

96460-10200

ਆਪ 35

 

36 ਗੜਸ਼ੰਕਰ

ਜੈ ਕਿਸ਼ਨਾ ਸਿੰਘ

95928-54542

 

ਆਪ 36

 

37 ਘਨੌਰ

ਗੁਰਲਾਲ ਘਨੌਰ

98153-52145

ਆਪ 37

 

38 ਗਿੱਲ 

ਜੀਵਨ ਸਿੰਘ ਸੰਗੋਵਾਲ

98728-15397

98764-85045

ਆਪ 38

 

39 ਗੁਰੂ ਹਰਿ ਸਹਾਏ

ਫੌਜਾ ਸਿੰਘ

94176-49573

ਆਪ 39

 

40 ਹੁਸ਼ਿਆਰਪੁਰ

ਬ੍ਰਹਮ ਸ਼ੰਕਰ (ਜਿੰਪਾ)

98774-90267

ਆਪ 40

 

41 ਜਗਰਾਉਂ

ਸਰਬਜੀਤ ਕੌਰ ਮਾਣੂਕੇ

99887-77168

98761-00300

ਆਪ 41

 

42 ਜੈਤੋਂ

ਅਮਲੋਕ ਸਿੰਘ

98780-72608

ਆਪ 42

 

43 ਜਲਾਲਾਬਾਦ

ਜਗਦੀਪ ਕੰਬੋਜ

92163 - 00199

82392-00001

ਆਪ 43

 

44 ਜਲੰਧਰ ਸੈਟਰਲ

ਰਮਨ ਅਰੋੜਾ

98786-54865

ਆਪ 44

 

45 ਜਲੰਧਰ ਪੱਛਮੀ

ਸੀਤਲ ਅਗੁਰਲ

78373-10000

ਆਪ 45

 

46 ਜੰਡਿਆਲਾ

ਹਰਭਜਨ ਸਿੰਘ ਈ.ਟੂ.ਓ

99157-43808

ਆਪ 46

 

47 ਕਰਤਾਰਪੁਰ

ਬਲਕਾਰ ਸਿੰਘ

98766-81002

ਆਪ 47

 

48 ਖੰਡੂਰ ਸਾਹਿਬ

ਮਨਜਿੰਦਰ ਸਿੰਘ ਲਾਲਪੁਰਾ

98788-51049

ਆਪ 48

 

49 ਖੰਨਾ

ਤਰੁਣਪ੍ਰੀਤ ਸਿੰਘ ਸੋਂਡ

78148-05555

94170-27141

ਆਪ 49

 

50 ਖਰੜ

ਅਨਮੋਲ ਗਗਨ ਮਾਨ

88720-77763

ਆਪ 50

 

51 ਖੇਮ ਕਰਨ

ਸਰਵਣ ਸਿੰਘ ਧੁਨ

99145-00006

ਆਪ 51

 

52 ਕੋਟਕਪੁਰਾ

ਕੁਲਤਾਰ ਸਿੰਘ ਸੰਧਵਾਂ

92164-00457

ਆਪ 52

 

53 ਲੰਬੀ

ਗੁਰਮੀਤ ਸਿੰਘ ਖੁੱਡੀਆਂ

98552-23320

ਆਪ 53

 

54 ਲਹਿਰਾਗਾਗਾ

ਬਰਿੰਦਰ ਕੁਮਾਰ ਗੋਇਲ ਵਕੀਲ

98886-22550

 

ਆਪ 54

 

55 ਲੁਧਿਆਣਾ ਸੈਂਟਰਲ

ਅਸ਼ੋਕ ਪਰਾਸ਼ਰ (ਪੱਪੀ)

98157-45554

99154-00606

2721718

ਆਪ 55

 

56 ਲੁਧਿਆਣਾ ਪੂਰਬੀ

ਦਲਜੀਤ ਸਿੰਘ ਗਰੇਵਾਲ

99155-00500

98788-00500

ਆਪ 56

 

57 ਲੁਧਿਆਣਾ ਉੱਤਰ

ਮਦਨ ਲਾਲ ਬੱਗਾ

95921-11155

94172-01818

ਆਪ 57

 

58 ਲੁਧਿਆਣਾ ਦੱਖਣ

ਨਰਿੰਦਰਪਾਲ ਕੌਰ

5084263

98761-25970

90418-60978

ਆਪ 58

 

59 ਲੁਧਿਆਣਾ ਪੱਛਮੀ

ਗੁਰਪ੍ਰੀਤ ਬੱਸੀ ਗੋਗੀ

2400400

98147-06061

ਆਪ 59

 

60 ਮਲੇਰਕੋਟਲਾ

ਮਹੁੰਮਦ ਜਮੀਲ ਉਰ ਰਹਿਮਾਨ

98142-52012

ਆਪ 60

 

61 ਮਲੋਟ

ਡਾ. ਬਲਜੀਤ ਕੌਰ

98145-39535

ਆਪ 61

 

62 ਮਾਨਸਾ

ਡਾ. ਵਿਜੈ ਸਿੰਗਲਾ

98761-21161

ਆਪ 62

 

63 ਮੌੜ

ਸੁਖਵੀਰ ਸਿੰਘ ਮਾਈਸਰਖਾਨਾ

94171-59642

ਆਪ 63

 

64 ਮਹਿਲ ਕਲਾਂ

ਕੁਲਵੰਤ ਸਿੰਘ ਪੰਡੋਰੀ

98159-23957

ਆਪ 64

 

65 ਮੋਗਾ

ਡਾ. ਅਮਨਦੀਪ ਕੌਰ ਅਰੋੜਾ

70873-04682

ਆਪ 65

 

66 ਮੁਕਤਸਰ

ਜਗਦੀਪ ਸਿੰਘ (ਕਾਕਾ ਬਰਾੜ)

98550-74003

ਆਪ 66

 

67 ਨਾਭਾ

ਗੁਰਦੇਵ ਸਿੰਘ ਦੇਵ ਮਾਨ

98783-86581

ਆਪ 67

 

68 ਨਕੋਦਰ

ਇੰਦਰਜੀਤ ਕੌਰ ਮਾਨ

98153-20231

ਆਪ 68

 

69 ਨਿਹਾਲ ਸਿੰਘ ਵਾਲਾ

ਮਨਜੀਤ ਸਿੰਘ ਬਿਲਾਸਪੁਰ

99145-00289

ਆਪ 69

 

70 ਪਟਿਆਲਾ

ਅਜੀਤਪਾਲ ਸਿੰਘ ਕੋਹਲੀ

98785-98785

 

ਆਪ 70

 

71 ਪਟਿਆਲਾ ਪੇਂਡੂ

ਡਾ. ਬਲਵੀਰ ਸਿੰਘ

97795-33515

ਆਪ 71

 

72 ਪੱਟੀ

ਲਾਲਜੀਤ ਸਿੰਘ ਭੁੱਲਰ

98777-77722

ਆਪ 72

 

73 ਪਾਇਲ

ਮਨਵਿੰਦਰ ਸਿੰਘ ਗਿਆਸਪੁਰਾ

98720-99100

98522-50000

ਆਪ 73

 

74 ਰਾਏਕੋਟ

ਹਾਕਮ ਸਿੰਘ ਠੇਕੇਦਾਰ

98142-18091

98721-98001

ਆਪ 74

 

75 ਰਾਜਪੁਰਾ

ਨੀਨਾ ਮਿੱਤਲ

80540-39645

ਆਪ 75

 

76 ਰਾਮਪੁਰਾ ਫੂਲ

ਬਲਕਾਰ ਸਿੰਘ ਸਿੱਧੂ

98721-00008

ਆਪ 76

 

77 ਰੂਪ ਨਗਰ

ਦਿਨੇਸ਼ ਕੁਮਾਰ ਚੱਢਾ

99155-77950

ਆਪ 77

 

78 ਐੱਸ. ਏ. ਐੱਸ ਨਗਰ

ਕੁਲਵੰਤ ਸਿੰਘ

98150-00538

ਆਪ 78

 

79 ਸਾਹਨੇਵਾਲ

ਹਰਦੀਪ ਸਿੰਘ ਮੁੰਡੀਆਂ

84375-70000

84276-90000

ਆਪ 79

 

80 ਸਮਾਣਾ

ਚੇਤਨ ਸਿੰਘ ਜੌੜਾਮਾਜਰਾ

83609-94511

ਆਪ 80

 

81 ਸਮਰਾਲਾ

ਜਗਤਾਰ ਸਿੰਘ ਦਿਆਲਪੁਰਾ

76968-81365

94177-81365

62832-56155

ਆਪ 81

 

82 ਸੰਗਰੂਰ

ਨਰਿੰਦਰ ਕੌਰ ਭਾਰਜ

97815-95923

ਆਪ 82

 

83 ਸਨੌਰ

ਹਰਮੇਲ ਸਿੰਘ ਪਠਾਨਮਾਜਰਾ

98762-61110

ਆਪ 83

 

84 ਸਰਦੂਲਗੜ

ਗੁਰਪ੍ਰੀਤ ਸਿੰਘ ਬਣਾਵਾਲੀ

98763-01007

ਆਪ 84

 

85 ਸ਼ਾਮ ਚੁਰਾਸੀ

ਡਾ. ਰਵਜੋਤ ਸਿੰਘ

94634-70000

ਆਪ 85

 

86 ਸੁਤਰਾਣਾ

ਕੁਲਵੰਤ ਸਿੰਘ ਬਾਜੀਗਰ

98781-22428

ਆਪ 86

 

87 ਸ਼੍ਰੀ ਹਰਿਗੋਬਿੰਦਪੁਰ

ਅਮਰਪਾਲ ਸਿੰਘ

98783-26444

ਆਪ 87

 

88 ਸੁਨਾਮ

ਅਮਨ ਅਰੋੜਾ

93570-55555

97799-05555

ਆਪ 88

 

89 ਤਲਵੰਡੀ ਸਾਬੋ

ਪ੍ਰੋ. ਬਲਜਿੰਦਰ ਕੌਰ

98555-64264

ਆਪ 89

 

90 ਤਰਨਤਾਰਨ

ਡਾ. ਕਸ਼ਮੀਰ ਸਿੰਘ ਸੋਹਲ

98157-83229

79731-04759

ਆਪ 90

 

91 ਉਰਮਾਰ

ਜਸਵੀਰ ਸਿੰਘ ਰਾਜਾ ਗਿੱਲ

98724-84494

98544-00002

ਆਪ 91

 

92 ਜੀਰਾ

ਨਰੇਸ਼ ਕਟਾਰੀਆ

98156-00653

ਆਪ 92

 

93 ਨਵਾਂ ਸ਼ਹਿਰ

ਡਾ. ਨਛੱਤਰਪਾਲ

94631-80300

ਬਹੁਜਨ ਸਮਾਜ ਪਾਰਟੀ 93

 

94 ਮੁਕੇਰੀਆਂ

ਜੰਗੀ ਲਾਲ ਮਹਾਜਨ

94172-44156

ਭਾਰਤੀ ਜਨਤਾ ਪਾਰਟੀ 94

 

95 ਪਠਾਨਕੋਟ

ਅਸ਼ਵਨੀ ਕੁਮਾਰ ਸ਼ਰਮਾ

94174-66588

98784-12258

ਭਾਰਤੀ ਜਨਤਾ ਪਾਰਟੀ 95

 

96 ਸੁਲਤਾਨਪੁਰ ਲੋਧੀ

ਰਾਣਾ ਇੰਦਰਪ੍ਰਤਾਪ ਸਿੰਘ

98159-00907

ਸੁਤੰਤਰ 96

 

97 ਅਬੋਹਰ

ਸੰਦੀਪ ਜਾਖੜ

99158 - 60660

ਕਾਂਗਰਸ 97

 

98 ਆਦਮਪੁਰ

ਸੁਖਵਿੰਦਰ ਸਿੰਘ ਕੋਟਲੀ

98154-29615

ਕਾਂਗਰਸ 98

 

99 ਭਲੱਠ

ਸੁਖਪਾਲ ਸਿੰਘ ਖਹਿਰਾ

98153-33333

ਕਾਂਗਰਸ 99

 

100 ਚੱਬੇਵਾਲ

ਡਾ. ਰਾਜ ਕੁਮਾਰ

98157-44705

ਕਾਂਗਰਸ 100

 

101 ਡੇਰਾ ਬਾਬਾ ਨਾਨਕ

ਸੁਖਜਿੰਦਰ ਸਿੰਘ ਰੰਧਾਵਾ

85590-17777

 

ਕਾਂਗਰਸ 101

 

102 ਦੀਨਾਨਗਰ

ਅਰੁਣਾ ਚੌਧਰੀ

99148-00007

ਕਾਂਗਰਸ 102

 

103 ਫਤਿਹਗੜ ਚੂੜੀਆਂ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

98153-60061

ਕਾਂਗਰਸ 103

 

104 ਗਿੱਦੜਬਾਹਾ

ਅਮਰਿੰਦਰ ਸਿੰਘ ਰਾਜਾ ਵੜਿੰਗ

95691-01122

ਕਾਂਗਰਸ 104

 

105 ਗੁਰਦਾਸਪੁਰ

ਵਰਿੰਦਰਮੀਤ ਸਿੰਘ ਪਹਿਰਾ

96466-00022

ਕਾਂਗਰਸ 105

 

106 ਜਲੰਧਰ ਕੈਂਟ

ਪ੍ਰਗਟ ਸਿੰਘ ਪਾਵਰ

94635-00077

ਕਾਂਗਰਸ 106

 

107 ਜਲੰਧਰ ਉੱਤਰ

ਅਵਤਾਰ ਸਿੰਘ ਜੂਨੀਅਰ

98888-69000

ਕਾਂਗਰਸ 107

 

108 ਕਪੂਰਥਲਾ

ਰਾਣਾ ਗੁਰਜੀਤ ਸਿੰਘ

98159-00901

0172-2747053

ਕਾਂਗਰਸ 108

 

109 ਫਗਵਾੜਾ

ਬਲਵਿੰਦਰ ਸਿੰਘ ਧਾਲੀਵਾਲ

98552-33010

ਕਾਂਗਰਸ 109

 

110 ਫਿਲੌਰ

ਬਿਕਰਮਜੀਤ ਸਿੰਘ ਚੌਧਰੀ

98726-56789

ਕਾਂਗਰਸ 110

 

111 ਕਾਦੀਆਂ

ਪ੍ਰਤਾਪ ਸਿੰਘ ਬਾਜਵਾ

98788-70206

ਕਾਂਗਰਸ 111

 

112 ਰਾਜਾ ਸਾਂਸੀ

ਸੁਖਵਿੰਦਰ ਸਿੰਘ ਸਰਕਾਰੀਆ

98140-50171

ਕਾਂਗਰਸ 112

 

113 ਸ਼ਾਹਕੋਟ

ਹਰਦੇਵ ਸਿੰਘ ਲਾਡੀ

98140-37387

ਕਾਂਗਰਸ 113

 

114 ਸੁਜਾਨਪੁਰ

ਨਰੇਸ਼ਪੁਰੀ

94170-09270

ਕਾਂਗਰਸ 114

 

115 ਬੰਗਾ

ਡਾਕਟਰ ਸੁਖਵਿੰਦਰ ਕੁਮਾਰ ਸੁੱਖੀ

98726-27998

98720-93173

ਸ਼ੋਮਣੀ ਅਕਾਲੀ ਦਲ 115

 

116 ਦਾਖ਼ਾ

ਮਨਪ੍ਰੀਤ ਸਿੰਘ ਇਆਲੀ

98140-46245

99147-12122

ਸ਼ੋਮਣੀ ਅਕਾਲੀ ਦਲ 116

 

117 ਮਜੀਠਾ

ਗਨੀਵ ਕੌਰ ਮਜੀਠੀਆ

0183-2501752

ਸ਼ੋਮਣੀ ਅਕਾਲੀ ਦਲ 117

 

 

ਪੰਜਾਬ ਵਿਧਾਨ ਸਭਾ ਦੇ ਸਪੀਕਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਦੇ ਭਾਰਤ-ਪਾਕ ਵੰਡ ਤੋਂ ਪਹਿਲਾਂ ਅਤੇ ਮੌਜੂਦਾ 16ਵੀਂ ਵਿਧਾਨ ਸਭਾ (ਸਾਲ 2022) ਤੱਕ ਦੇ ਸਪੀਕਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹਨ:

ਲੜੀ ਨੰ. ਸਪੀਕਰ ਦਾ ਨਾਂ ਅਹੁਦੇ ਸੰਭਾਲਣ ਦੀ ਮਿਤੀ ਅਹੁਦੇ ਛੱਡਣ ਦੀ ਮਿਤੀ ਸਪੀਕਰ ਦੀ ਰਾਜਨੀਤਿਕ ਪਾਰਟੀ ਦਾ ਨਾਂ
01 ਸਹਾਬ-ਉਦ ਦੀਨ ਵਿਰਕ 6 ਅਪ੍ਰੈਲ 1937 16 ਮਾਰਚ 1945 ਯੂਨੀਅਨਿਸਟ ਪਾਰਟੀ
02 ਸਤਿਆ ਪ੍ਰਕਾਸ਼ ਸਿੰਘ 21 ਮਾਰਚ 1946 4 ਜੁਲਾਈ 1947 ਯੂਨੀਅਨਿਸਟ ਪਾਰਟੀ
03 ਕਪੂਰ ਸਿੰਘ 1 ਨਵੰਬਰ 1947 0 ਜੂਨ 1951 ਇੰਡੀਅਨ ਨੈਸ਼ਨਲ ਕਾਂਗਰਸ
04 ਸਤ ਪਾਲ 5 ਮਈ 1952 18 ਅਪ੍ਰੈਲ 1954 ਇੰਡੀਅਨ ਨੈਸ਼ਨਲ ਕਾਂਗਰਸ
05 ਗੁਰਦਿਆਲ ਸਿੰਘ ਢਿੱਲੋਂ 18 ਮਈ 1954 ਅਪ੍ਰੈਲ 1957 ਇੰਡੀਅਨ ਨੈਸ਼ਨਲ ਕਾਂਗਰਸ
06 ਗੁਰਦਿਆਲ ਸਿੰਘ ਢਿੱਲੋਂ ਅਪ੍ਰੈਲ 1957 13 ਮਾਰਚ 1962 ਇੰਡੀਅਨ ਨੈਸ਼ਨਲ ਕਾਂਗਰਸ
07 ਪ੍ਰਬੋਧ ਚੰਦਰਾ 14 ਮਾਰਚ 1962 18 ਮਾਰਚ 1964 ਇੰਡੀਅਨ ਨੈਸ਼ਨਲ ਕਾਂਗਰਸ
08 ਹਰਬੰਸ ਲਾਲ ਗੁਪਤਾ 25 ਮਾਰਚ 1964 19 ਮਾਰਚ 1967 ਇੰਡੀਅਨ ਨੈਸ਼ਨਲ ਕਾਂਗਰਸ
09 ਜੋਗਿੰਦਰ ਸਿੰਘ ਮਾਨ 21 ਮਾਰਚ 1967 13 ਮਾਰਚ 1969 ਅਕਾਲੀ ਦਲ - ਫਤਿਹ ਸਿੰਘ
10 ਦਰਬਾਰਾ ਸਿੰਘ 14 ਮਾਰਚ 1969 ਮਾਰਚ 1972 ਸ਼੍ਰੋਮਣੀ ਅਕਾਲੀ ਦਲ
11 ਦਰਬਾਰਾ ਸਿੰਘ ਮਾਰਚ 1972 3 ਸਤੰਬਰ 1973 ਇੰਡੀਅਨ ਨੈਸ਼ਨਲ ਕਾਂਗਰਸ
12 ਕੇਵਲ ਕ੍ਰਿਸ਼ਨ 25 ਸਤੰਬਰ 1973 30 ਜੂਨ 1977 ਇੰਡੀਅਨ ਨੈਸ਼ਨਲ ਕਾਂਗਰਸ
13 ਰਵੀ ਇੰਦਰ ਸਿੰਘ 1 ਜੁਲਾਈ 1977 27 ਜੂਨ 1980 ਸ਼੍ਰੋਮਣੀ ਅਕਾਲੀ ਦਲ
14 ਸੁਰਜੀਤ ਸਿੰਘ ਮਿਨਹਾਸ 2 ਜੂਨ 1986 15 ਮਾਰਚ 1992 ਸ਼੍ਰੋਮਣੀ ਅਕਾਲੀ ਦਲ
15 ਹਰਚਰਨ ਸਿੰਘ ਅਜਨਾਲਾ 17 ਮਾਰਚ 1992 9 ਜੂਨ 1993 ਇੰਡੀਅਨ ਨੈਸ਼ਨਲ ਕਾਂਗਰਸ
16 ਹਰਨਾਮ ਦਾਸ ਜੌਹਰ 21 ਜੁਲਾਈ 1993 23 ਨਵੰਬਰ 1996 ਇੰਡੀਅਨ ਨੈਸ਼ਨਲ ਕਾਂਗਰਸ
17 ਦਿਲਬਾਗ ਸਿੰਘ ਡੱਲੇਕੇ 23 ਦਸੰਬਰ 1996 2 ਮਾਰਚ 1997 ਇੰਡੀਅਨ ਨੈਸ਼ਨਲ ਕਾਂਗਰਸ
18 ਚਰਨਜੀਤ ਸਿੰਘ ਅਟਵਾਲ 4 ਮਾਰਚ 1997 20 ਮਾਰਚ 2002 ਸ਼੍ਰੋਮਣੀ ਅਕਾਲੀ ਦਲ
19 ਕੇਵਲ ਕ੍ਰਿਸ਼ਨ 21 ਮਾਰਚ 2002 15 ਮਾਰਚ 2007 ਇੰਡੀਅਨ ਨੈਸ਼ਨਲ ਕਾਂਗਰਸ
20 ਨਿਰਮਲ ਸਿੰਘ ਕਾਹਲੋਂ 16 ਮਾਰਚ 2007 19 ਮਾਰਚ 2012 ਸ਼੍ਰੋਮਣੀ ਅਕਾਲੀ ਦਲ
21 ਚਰਨਜੀਤ ਸਿੰਘ ਅਟਵਾਲ 20 ਮਾਰਚ 2021 27 ਮਾਰਚ 2017 ਸ਼੍ਰੋਮਣੀ ਅਕਾਲੀ ਦਲ
22 ਰਾਣਾ ਕੇ ਪੀ ਸਿੰਘ 27 ਮਾਰਚ 2017 19 ਮਾਰਚ 2022 ਇੰਡੀਅਨ ਨੈਸ਼ਨਲ ਕਾਂਗਰਸ
23 ਕੁਲਤਾਰ ਸਿੰਘ ਸੰਧਵਾਂ 19 ਮਾਰਚ 2022 ਮੌਜੂਦਾ ਆਮ ਆਦਮੀ ਪਾਰਟੀ


ਪੰਜਾਬ ਵਿਧਾਨ ਸਭਾ ਦੇ ਉੱਪ ਸਪੀਕਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਦੇ ਭਾਰਤ ਪਾਕ ਵੰਡ ਤੋਂ ਪਹਿਲਾਂ ਅਤੇ ਮੌਜੂਦਾ 16ਵੀਂ ਵਿਧਾਨ ਸਭਾ (ਸਾਲ 2022) ਤੱਕ ਦੇ ਸਪੀਕਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਲੜੀ ਨੰ. ਉੱਪ ਸਪੀਕਰ ਦੀ ਨਾਂ ਅਹੁਦੇ ਸੰਭਾਲਣ ਦੀ ਮਿਤੀ ਅਹੁਦੇ ਛੱਡਣ ਦੀ ਮਿਤੀ ਉੱਪ ਸਪੀਕਰ ਦੀ ਰਾਜਨੀਤਿਕ ਪਾਰਟੀ ਦਾ ਨਾਂ
01 ਦਸੌਂਧਾ ਸਿੰਘ 6 ਅਪ੍ਰੈਲ 1937  7 ਅਪ੍ਰੈਲ 1941 ਯੂਨੀਅਨਿਸਟ ਪਾਰਟੀ
02 ਗੁਰਬਚਨ ਸਿੰਘ 22 ਅਪ੍ਰੈਲ 1941 16 ਮਾਰਚ 1945 ਯੂਨੀਅਨਿਸਟ ਪਾਰਟੀ
03 ਕਪੂਰ ਸਿੰਘ 26 ਮਾਰਚ 1946 4 ਜੁਲਾਈ 1947 ਯੂਨੀਅਨਿਸਟ ਪਾਰਟੀ
04 ਠਾਕੁਰ ਪੰਚਾਂ ਚੰਦ 3 ਨਵੰਬਰ 1947 20 ਮਾਰਚ 1951 ਇੰਡੀਅਨ ਨੈਸ਼ਨਲ ਕਾਂਗਰਸ
05 ਸ਼੍ਰੀਮਤੀ ਸ਼ੈਨੋ ਦੇਵੀ 26 ਮਾਰਚ 1951 20 ਜੂਨ 1951 ਇੰਡੀਅਨ ਨੈਸ਼ਨਲ ਕਾਂਗਰਸ
06 ਡਾ. ਗੁਰਦਿਆਲ ਸਿੰਘ ਢਿਲੋਂ 10 ਮਈ 1952 17 ਮਈ 1954 ਇੰਡੀਅਨ ਨੈਸ਼ਨਲ ਕਾਂਗਰਸ
07  ਸਵਰੂਪ ਸਿੰਘ 19 ਮਈ 1954 28 ਫਰਵਰੀ 1962 ਇੰਡੀਅਨ ਨੈਸ਼ਨਲ ਕਾਂਗਰਸ
08 ਸ਼੍ਰੀਮਤੀ ਸ਼ੈਨੋ ਦੇਵੀ 19 ਮਾਰਚ 1962 31 ਅਕਤੂਬਰ 1966 ਇੰਡੀਅਨ ਨੈਸ਼ਨਲ ਕਾਂਗਰਸ
09 ਜਗਜੀਤ ਸਿੰਘ ਚੋਹਨ 27 ਮਾਰਚ 1967 27 ਨਵੰਬਰ 1967 ਅਕਾਲੀ ਦਲ - ਫਤਿਹ ਸਿੰਘ
10 ਬਲਦੇਵ ਸਿੰਘ 8 ਦਸੰਬਰ 1967 23 ਅਗਸਤ 1968 ਸ਼੍ਰੋਮਣੀ ਅਕਾਲੀ ਦਲ
11 ਬ੍ਰਿਗ. ਬਿਕਰਮਜੀਤ ਸਿੰਘ ਬਾਜਵਾ 20 ਮਾਰਚ 1969 24 ਅਪ੍ਰੈਲ 1970 ਸ਼੍ਰੋਮਣੀ ਅਕਾਲੀ ਦਲ
12 ਬ੍ਰਿਗ. ਬਿਕਰਮਜੀਤ ਸਿੰਘ ਬਾਜਵਾ 28 ਜੁਲਾਈ 1970 13 ਅਕਤੂਬਰ 1971 ਸ਼੍ਰੋਮਣੀ ਅਕਾਲੀ ਦਲ
13 ਡਾ. ਕੇਵਲ ਕ੍ਰਿਸ਼ਨ 28 ਮਾਰਚ 1972 25 ਸਤੰਬਰ 1973 ਇੰਡੀਅਨ ਨੈਸ਼ਨਲ ਕਾਂਗਰਸ
14 ਨਾਸੀਬ ਸਿੰਘ ਗਿੱਲ 28 ਸਤੰਬਰ 1973 30 ਅਪ੍ਰੈਲ 1977 ਇੰਡੀਅਨ ਨੈਸ਼ਨਲ ਕਾਂਗਰਸ
15 ਪੰਨਾ ਲਾਲ ਨਾਇਰ 8 ਜੁਲਾਈ 1977 17 ਫਰਵਰੀ 1980 ਸ਼੍ਰੋਮਣੀ ਅਕਾਲੀ ਦਲ
16 ਗੁਆਇਜਰ ਸਿੰਘ 8 ਜੁਲਾਈ 1980 26 ਜੂਨ 1985 ਇੰਡੀਅਨ ਨੈਸ਼ਨਲ ਕਾਂਗਰਸ
17 ਨਿਰਮਲ ਸਿੰਘ ਕਾਹਲੋਂ 5 ਨਵੰਬਰ 1985 6 ਮਈ 1986 ਸ਼੍ਰੋਮਣੀ ਅਕਾਲੀ ਦਲ
18 ਜਸਵੰਤ ਸਿੰਘ 2 ਜੂਨ 1986 5 ਮਾਰਚ 1988 ਸ਼੍ਰੋਮਣੀ ਅਕਾਲੀ ਦਲ
19 ਰੋਮੇਸ਼ ਚੰਦਰਾ ਡੋਗਰਾ 7 ਅਪ੍ਰੈਲ 1992 7 ਜਨਵਰੀ 1996 ਇੰਡੀਅਨ ਨੈਸ਼ਨਲ ਕਾਂਗਰਸ
20 ਨਰੇਸ਼ ਠਾਕੁਰ 28 ਫਰਵਰੀ 1996 11 ਫਰਵਰੀ 1997 ਇੰਡੀਅਨ ਨੈਸ਼ਨਲ ਕਾਂਗਰਸ
21 ਸਵਰਨ ਰਾਮ 18 ਜੂਨ 1997 26 ਜੁਲਾਈ 1997 ਭਾਰਤੀ ਜਨਤਾ ਪਾਰਟੀ
22 ਬਲਦੇਵ ਰਾਜ ਚਾਵਲਾ 23 ਦਸੰਬਰ 1997 31 ਦਸੰਬਰ 1999 ਭਾਰਤੀ ਜਨਤਾ ਪਾਰਟੀ
23 ਸਤਪਾਲ ਗੋਸੈਨ 5 ਸਤੰਬਰ 2000 24 ਫਰਵਰੀ 2002 ਭਾਰਤੀ ਜਨਤਾ ਪਾਰਟੀ
24 ਪ੍ਰੋ. ਦਰਬਾਰੀ ਲਾਲ 12 ਜੂਨ 2002 10 ਮਾਰਚ 2003 ਇੰਡੀਅਨ ਨੈਸ਼ਨਲ ਕਾਂਗਰਸ
25 ਬੀਰ ਦਵਿੰਦਰ ਸਿੰਘ 27 ਮਾਰਚ 2003 9 ਜੁਲਾਈ 2004 ਇੰਡੀਅਨ ਨੈਸ਼ਨਲ ਕਾਂਗਰਸ
26 ਪ੍ਰੋ. ਦਰਬਾਰੀ ਲਾਲ 12 ਜੁਲਾਈ 2004 ਮਾਰਚ 2007 ਇੰਡੀਅਨ ਨੈਸ਼ਨਲ ਕਾਂਗਰਸ
27 ਪ੍ਰੋ. ਦਰਬਾਰੀ ਲਾਲ ਮਾਰਚ 2007 10 ਮਾਰਚ 2012 ਭਾਰਤੀ ਜਨਤਾ ਪਾਰਟੀ
28  ਦਿਨੇਸ਼ ਸਿੰਘ 20 ਮਾਰਚ 2012 11 ਮਾਰਚ 2017 ਭਾਰਤੀ ਜਨਤਾ ਪਾਰਟੀ
29 ਅਜਾਇਬ ਸਿੰਘ ਭੱਟੀ 16 ਜੂਨ 2017 ਮੌਜੂਦਾ ਇੰਡੀਅਨ ਨੈਸ਼ਨਲ ਕਾਂਗਰਸ

 


ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਦਾ ਵੇਰਵਾ

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਦਾ ਵੇਰਵਾ ਦਾ ਵੇਰਵਾ ਹੇਠ ਸਿਖੇ ਅਨੁਸਾਰ ਹੈ                 

ਲੜੀ ਨੰ. ਨਾਂ ਅਹੁਦੇ ਸੰਭਾਲਣ ਦੀ ਮਿਤੀ ਅਹੁਦੇ ਛੱਡਣ ਦੀ ਮਿਤੀ ਰਾਜਨੀਤਿਕ ਪਾਰਟੀ ਦਾ ਨਾਂ
01 ਗੋਪੀ ਚੰਦ ਭਾਰਗਵ 1937 1940 ਇੰਡੀਅਨ ਨੈਸ਼ਨਲ ਕਾਂਗਰਸ
02 ਲਾਲਾ ਭੀਮ ਸੈਨ ਸੱਚਰ 1940 1946 ਇੰਡੀਅਨ ਨੈਸ਼ਨਲ ਕਾਂਗਰਸ
03 ਇਫਤਿਖਾਰ ਹੁਸੈਨ ਖਾਂ ਮਾਮਦੋਟ 1946 1947 ਆਲ ਇੰਡੀਆ ਮੁਸਲਿਮ ਲੀਗ
04   15 ਅਗਸਤ 1947 17 ਅਪ੍ਰੈਲ 1952  
05 ਗੋਪਾਲ ਸਿੰਘ ਖਾਲਸਾ 17 ਅਪ੍ਰੈਲ 1952 ਅਪ੍ਰੈਲ 1957 ਸ਼੍ਰੋਮਣੀ ਅਕਾਲੀ ਦਲ
06   ਅਪ੍ਰੈਲ 1957 ਅਪ੍ਰੈਲ 1962  
07 ਗੁਰਨਾਮ ਸਿੰਘ ਅਪ੍ਰੈਲ 1962 5 ਜੁਲਾਈ 1966 ਸ਼੍ਰੋਮਣੀ ਅਕਾਲੀ ਦਲ
08   5 ਜੁਲਾਈ 1966 1 ਨਵੰਬਰ 1966  
09 ਗੁਰਨਾਮ ਸਿੰਘ 1 ਨਵੰਬਰ 1966 8 ਮਾਰਚ 1967 ਸ਼੍ਰੋਮਣੀ ਅਕਾਲੀ ਦਲ
10 ਗਿਆਨ ਸਿੰਘ ਰਾੜੇਵਾਲਾ 9 ਮਾਰਚ 1967 24 ਨਵੰਬਰ 1967 ਇੰਡੀਅਨ ਨੈਸ਼ਨਲ ਕਾਂਗਰਸ
11   24 ਨਵੰਬਰ 1967 17 ਫਰਵਰੀ 1969  
12 ਮੇਜਰ ਹਰਿੰਦਰ ਸਿੰਘ 17 ਫਰਵਰੀ 1969 14 ਜੂਨ 1971 ਇੰਡੀਅਨ ਨੈਸ਼ਨਲ ਕਾਂਗਰਸ
13   14 ਜੂਨ 1971 16 ਮਾਰਚ 1972  
14 ਜਸਵਿੰਦਰ ਸਿੰਘ ਬਰਾੜ 16 ਮਾਰਚ 1972 2 ਅਕਤੂਬਰ 1972 ਸ਼੍ਰੋਮਣੀ ਅਕਾਲੀ ਦਲ
15 ਪ੍ਰਕਾਸ਼ ਸਿੰਘ ਬਾਦਲ 2 ਅਕਤੂਬਰ 1972 30 ਅਪ੍ਰੈਲ 1977 ਸ਼੍ਰੋਮਣੀ ਅਕਾਲੀ ਦਲ
16   30 ਅਪ੍ਰੈਲ 1977 19 ਜੂਨ 1977  
17 ਬਲਰਾਮ ਜਾਖੜ 19 ਜੂਨ 1977 17 ਫਰਵਰੀ 1980 ਇੰਡੀਅਨ ਨੈਸ਼ਨਲ ਕਾਂਗਰਸ
18   17 ਫਰਵਰੀ 1980 7 ਜੂਨ 1980  
19 ਪ੍ਰਕਾਸ਼ ਸਿੰਘ ਬਾਦਲ 7 ਜੂਨ 1980 7 ਅਕਤੂਬਰ 1983 ਸ਼੍ਰੋਮਣੀ ਅਕਾਲੀ ਦਲ
20    7 ਅਕਤੂਬਰ 1983 29 ਸਤੰਬਰ 1985  
21 ਗੁਰਬਿੰਦਰ ਕੌਰ ਬਰਾੜ 29 ਸਤੰਬਰ 1985 11 ਮਈ 1987 ਇੰਡੀਅਨ ਨੈਸ਼ਨਲ ਕਾਂਗਰਸ
22   11 ਮਈ 1987 25 ਫਰਵਰੀ 1992  
23 ਸਤਨਾਮ ਸਿੰਘ ਕੈਥ 25 ਫਰਵਰੀ 1992 12 ਫਰਵਰੀ 1997 ਬਹੁਜਨ ਸਮਾਜ ਪਾਰਟੀ
24 ਰਾਜਿੰਦਰ ਕੌਰ ਭੱਠਲ 12 ਫਰਵਰੀ 1997 28 ਨਵੰਬਰ 1998 ਇੰਡੀਅਨ ਨੈਸ਼ਨਲ ਕਾਂਗਰਸ
25 ਚੌਧਰੀ ਜਗਜੀਤ ਸਿੰਘ 28 ਨਵੰਬਰ 1998 26 ਫਰਵਰੀ 2002 ਇੰਡੀਅਨ ਨੈਸ਼ਨਲ ਕਾਂਗਰਸ
26 ਪ੍ਰਕਾਸ਼ ਸਿੰਘ ਬਾਦਲ 26 ਫਰਵਰੀ 2002 1 ਮਾਰਚ 2007 ਸ਼੍ਰੋਮਣੀ ਅਕਾਲੀ ਦਲ
27 ਰਾਜਿੰਦਰ ਕੌਰ ਭੱਠਲ 1 ਮਾਰਚ 2007 14 ਮਾਰਚ 2012 ਇੰਡੀਅਨ ਨੈਸ਼ਨਲ ਕਾਂਗਰਸ
28 ਸੁਨੀਲ ਜਾਖੜ 14 ਮਾਰਚ 2012 11 ਦਸੰਬਰ 2015 ਇੰਡੀਅਨ ਨੈਸ਼ਨਲ ਕਾਂਗਰਸ
29 ਚਰਨਜੀਤ ਸਿੰਘ ਚੰਨੀ 11 ਦਸੰਬਰ 2015 11 ਨਵੰਬਰ 2016 ਇੰਡੀਅਨ ਨੈਸ਼ਨਲ ਕਾਂਗਰਸ
30   11 ਨਵੰਬਰ 2016 16 ਮਾਰਚ 2017  
31 ਹਰਵਿੰਦਰ ਸਿੰਘ ਫੂਲਕਾ 16 ਮਾਰਚ 2017 9 ਜੁਲਾਈ 2017 ਆਮ ਆਦਮੀ ਪਾਰਟੀ
32 ਸੁਖਪਾਲ ਸਿੰਘ ਖਹਿਰਾ 9 ਜੁਲਾਈ 2017 26 ਜੁਲਾਈ 2018 ਆਮ ਆਦਮੀ ਪਾਰਟੀ
33  ਹਰਪਾਲ ਸਿੰਘ ਚੀਮਾ 27 ਜੁਲਾਈ 2018 ਮੌਜੂਦਾ ਆਮ ਆਦਮੀ ਪਾਰਟੀ


ਪੰਜਾਬ ਵਿਧਾਨ ਸਭਾ ਦੀਆਂ ਪਹਿਲੀਆਂ ਵਿਧਾਨ ਸਭਾਵਾਂ                                        

ਵਿਧਾਨ ਸਭਾ ਦੀ ਟਰਮ ਪਹਿਲੀ ਬੈਠਕ ਦੀ ਮਿਤੀ ਭੰਗ ਹੋਣ ਦੀ ਮਿਤੀ ਸਰਕਾਰ ਚਲਾਉਣ ਵਾਲੀ ਰਾਜਨੀਤਿਕ ਪਾਰਟੀ ਦਾ ਨਾਂ ਵਿਸ਼ੇਸ਼ ਨੋਟ
01 15 ਅਪ੍ਰੈਲ 1937 19 ਮਾਰਚ 1945 ਯੂਨੀਅਨਿਸਟ ਪਾਰਟੀ  ਵਿਧਾਨ ਸਭਾ ਦੀ ਮਿਆਦ ਵਿਭਾਜਨ ਦੇ ਦੌਰਾਨ ਹਿੰਸਾ ਕਾਰਨ ਵਧਾਈ ਗਈ
02 21 ਮਾਰਚ 1946 4 ਜੁਲਾਈ 1947 ਯੂਨੀਅਨਿਸਟ ਪਾਰਟੀ ਭਾਰਤ ਦੀ ਵੰਡ ਹੋਣ ਕਾਰਨ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀ ਗਈ।
03 1 ਨਵੰਬਰ 1947 20 ਜੂਨ 1951 ਇੰਡੀਅਨ ਨੈਸ਼ਨਲ ਕਾਂਗਰਸ ਅੰਤਰਿਮ ਵਿਧਾਨ ਸਭਾ
04  3 ਮਈ 1952 31 ਮਾਰਚ 1957 ਇੰਡੀਅਨ ਨੈਸ਼ਨਲ ਕਾਂਗਰਸ  
05 24 ਅਪ੍ਰੈਲ 1957 1 ਮਾਰਚ 1962 ਇੰਡੀਅਨ ਨੈਸ਼ਨਲ ਕਾਂਗਰਸ  
06 13 ਮਾਰਚ 1962 28 ਫਰਵਰੀ 1967 ਇੰਡੀਅਨ ਨੈਸ਼ਨਲ ਕਾਂਗਰਸ 5 ਜੁਲਾਈ 1966 ਤੋਂ 1 ਨਵੰਬਰ 1966 ਤੱਕ ਵਿਧਾਨ ਸਭਾ ਮੁਅੱਤਲ ਰਹੀ।
07 20 ਮਾਰਚ 1967 23 ਅਗਸਤ 1968 ਅਕਾਲੀ ਦਲ - ਫਤਿਹ ਸਿੰਘ ਅਸੈਂਬਲੀ ਸਮੇਂ ਤੋਂ ਪਹਿਲਾਂ ਹੀ ਭੰਗ ਕੀਤੀ ਗਈ।
08 13 ਮਾਰਚ 1969 13 ਜੂਨ 1971 ਸ਼੍ਰੋਮਣੀ ਅਕਾਲੀ ਦਲ ਅਸੈਂਬਲੀ ਸਮੇਂ ਤੋਂ ਪਹਿਲਾਂ ਹੀ ਭੰਗ ਕੀਤੀ ਗਈ।
09 21 ਮਾਰਚ 1972 30 ਅਪ੍ਰੈਲ 1977 ਇੰਡੀਅਨ ਨੈਸ਼ਨਲ ਕਾਂਗਰਸ ਅਪਾਤਕਾਲ ਦੇ ਕਾਰਨ ਵਿਧਾਨ ਸਭਾ ਇੱਕ ਮਹੀਨਾ ਵਧਾਈ ਗਈ।
10 30 ਜੂਨ 1977 17 ਫਰਵਰੀ 1980 ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਹੀ ਭੰਗ ਕੀਤੀ ਗਈ।
11 23 ਜੂਨ 1980 26 ਜੂਨ 1985 ਇੰਡੀਅਨ ਨੈਸ਼ਨਲ ਕਾਂਗਰਸ 6 ਅਕਤੂਬਰ 1983 ਤੋਂ ਵਿਧਾਨ ਸਭਾ ਮੁਅੱਤਲ ਸੀ।
12 14 ਅਕਤੂਬਰ 1985 11 ਮਈ 1987 ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਹੀ ਭੰਗ ਕੀਤੀ ਗਈ।
13 16 ਮਾਰਚ 1992 11 ਫਰਵਰੀ 1997 ਇੰਡੀਅਨ ਨੈਸ਼ਨਲ ਕਾਂਗਰਸ  
14 3 ਨਾਰਚ 1997 26 ਫਰਵਰੀ 2002 ਸ਼੍ਰੋਮਣੀ ਅਕਾਲੀ ਦਲ  
15 21 ਮਾਰਚ 2002 27 ਫਰਵਰੀ 2007 ਇੰਡੀਅਨ ਨੈਸ਼ਨਲ ਕਾਂਗਰਸ  
16 1 ਮਾਰਚ 2007 ਮਾਰਚ 2012 ਸ਼੍ਰੋਮਣੀ ਅਕਾਲੀ ਦਲ  
17 ਮਾਰਚ 2012 11 ਮਾਰਚ 2017 ਸ਼੍ਰੋਮਣੀ ਅਕਾਲੀ ਦਲ  
18 24 ਮਾਰਚ 2017 ਹੁਣ ਤੱਕ ਇੰਡੀਅਨ ਨੈਸ਼ਨਲ ਕਾਂਗਰਸ  


1947 ਤੋਂ 1951 ਦੀ ਪੰਜਾਬ ਵਿਧਾਨ ਸਭਾ ਦਾ ਇਤਿਹਾਸ

3 ਜੂਨ 1947 ਨੂੰ ਹੋਂਦ ਵਿੱਚ ਆਈ ਵਿਧਾਨ ਸਭਾ ਦੋ ਸਦਨੀ ਵਿਧਾਨ ਸਭਾ ਵਿੱਚ ਜਿਹਨਾਂ ਵਿੱਚੇਂ ਇੱਕ ਪੱਛਮੀ ਵਿਧਾਨ ਸਭਾ ਅਤੇ ਇੱਕ ਪੂਰਬੀ ਵਿਧਾਨ ਸਭਾ ਸੀ। ਦੋਨਾਂ ਵਿਧਾਨ ਸਭਾਵਾਂ ਵਿੱਚ ਵੋਟਾਂ ਪਾ ਕੇ ਪੰਜਾਬ ਪ੍ਰਾਂਤ ਦੀ ਵੰਡ ਦਾ ਫੈਸਲਾ ਕੀਤਾ ਗਿਆ ਸੀ। ਇਸਦੇ ਫਲਸਰੂਪ ਮੌਜੂਦਾ ਪੰਜਾਬ ਵਿਧਾਨ ਸਭਾ ਦੀ ਵੰਡ ਦੀ ਪੂਰਬੀ ਵਿਧਾਨ ਸਭਾ ਅਤੇ ਪੱਛਮੀ ਵਿਧਾਨ ਸਭਾ ਵਿੱਚ ਹੋਈ ਸੀ। ਪੱਛਮੀ ਵਿਧਾਨ ਸਭਾ ਵਿੱਚ ਆਉਂਦੇ ਮੈਬਰਾਂ ਨੂੰ ਪੱਛਮੀ ਵਿਧਾਨ ਸਭਾ ਦੇ ਮੈਂਬਰਾਂ ਨਾਲ ਜਾਣਿਆ ਜਾਣ ਲੱਗਾ ਅਤੇ ਇਸੇ ਤਰਾਂ ਪੂਰਬੀ ਇਲਾਕੇ ਵਿੱਚ ਪੈਂਦੇ ਮੈਂਬਰ ਪੂਰਬੀ ਵਿਧਾਨ ਸਭਾ ਦੇ ਮੈਂਬਰ ਜਾਣੇ ਜਾਣ ਲੱਗੇ।  ਭਾਰਤ ਵਿੱਚ ਪੈਂਦੀ ਪੂਰਬੀ ਵਿਧਾਨ ਸਭਾ ਵਿੱਚ ਉਸ ਵੇਲੇ ਕੁੱਲ 79 ਮੈਂਬਰ ਸਨ।

          ਦੇਸ਼ ਨੂੰ ਆਜਾਦੀ ਮਿਲਣ ਪਿੱਛੋਂ 15 ਅਗਸਤ 1947 ਨੂੰ ਸ਼੍ਰੀ ਗੋਪੀ ਚੰਦ ਭਾਰਗਵ ਦੀ ਅੰਤਰਿਮ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਪੂਰਬੀ ਪੰਜਾਬ ਦੀ ਚੋਣ ਕੀਤੀ ਗਈ। ਇਸ ਸਮੇਂ ਪਹਿਲੀ ਵਾਰ 1 ਨਵੰਬਰ 1947 ਨੂੰ ਅੰਤਰਿਮ ਵਿਧਾਨ ਸਭਾ ਦੀ ਇਸ ਬੈਠਕ ਵਿੱਚ ਮੌਕੇ ਤੇ ਹੀ ਸ. ਕਪੂਰ ਸਿੰਘ ਵਿਧਾਨ ਸਭਾ ਦੇ ਸਪੀਕਰ ਚੁਣ ਲਏ ਗਏ ਅਤੇ ਇਸ ਬੈਠਕ ਤੋਂ ਦੋ ਦਿਨ ਬਾਅਦ ਹੀ ਠਾਕੁਰ ਪੰਚਨ ਚੰਦ ਨੂੰ 3 ਨਵੰਬਰ 1947 ਨੂੰ ਡਿਪਟੀ ਸਪੀਕਰ ਚੁਣ ਲਿਆ ਗਿਆ। ਗੋਪੀ ਚੰਦ ਭਾਰਗਵ  ਵਿਰੁੱਧ 6 ਅਪ੍ਰੈਲ 1949 ਨੂੰ ਭੀਮ ਸੈਨ ਸੱਚਰ ਅਤੇ ਪ੍ਰਤੈਪ ਸਿੰਗ ਖੈਰੋਂ ਸਮੇਤ ਬਾਰੀ ਵਿਧਾਨ ਸਭਾ ਮੈਂਬਰਾਂ ਨੇ ਬੇਭਰੋਸਗੀ ਦਾ ਮਤਾ ਵਿਧੀਨ ਸਭਾ ਵਿਚ ਪੇਸ਼ ਕੀਤਾ।  ਇਸ ਬੇਭਰੋਸਗੀ ਦੇ ਮਤੇ ਦੇ ਵਿਰੋਧ ਵਿੱਚ 39 ਵੋਟਾਂ ਪਈਆਂ ਅਤੇ ਹੱਕ ਵਿੱਚ  40 ਵੋਟਾਂ ਪਈਆਂ। ਇਸ ਤਰਾਂ ਡਾ. ਭਾਰਗਵ ਇੱਕ ਵੋਟ ਰਾਹੀਂ ਵਿਧਾਨ ਸਭਾ ਵਿੱਚ ਆਏ। ਬੇਭਰੋਸਗੀ ਦੇ ਪ੍ਰਸਤਾਵ ਨੂੰ ਵਰੱਖਿਅਤ ਨਹੀਂ ਕਰ ਸਕੇ। ਇਸ ਵੇਲੇ ਮੌਕੇ ਤੇ ਹੀ ਭੀਮ ਸੈਨ ਸੱਚਰ ਨੂੰ ਕਾਂਗਰਸ ਵਿਧਾਨ ਸਭਾ ਪਾਰਟੀ ਦੇ ਆਗੂ ਵਜੋਂ ਚੁਣ ਲਿਆ ਗਿਆ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਜਰੀ ਵੱਜੋਂ 13 ਅਪ੍ਰੈਲ 1949 ਨੂੰ ਸਹੁੰ ਚੁੱਕੀ। ਭੀਮ ਸੈਨ ਸੱਚਰ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਭਿਸ਼ਟਾਚਾਰ ਦੇ ਵਿਵਾਦਾਂ ਵਿੱਚ ਆ ਗਏ ਅਤੇ ਵਿਵਾਦਾਂ ਵਿੱਚ ਘਿਰਨ ਕਾਰਨ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ। ਭੀਮ ਸੈਨ ਸੱਚਰ ਦੇ ਅਸਤੀਫਾ ਦੇਣ ਤੋਂ ਅਗਲੇ ਹੀ ਦਿਨ 18 ਅਕਤੂਬਰ 1949 ਨੂੰ ਡਾ. ਭਾਰਗਵ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹੋ ਗਏ। ਇਸੇ ਤਰਾਂ  20 ਮਾਰਚ 1951 ਨੂੰ ਠਾਕੁਰ ਪੰਚਨ ਚੰਦ ਨੇ ਵੀ ਵ੍ਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਹਨਾਂ ਦੇ ਅਸਤੀਫੇ ਮਗਰੋਂ ਛੱਨੋ ਦੇਵੀ ਦੀ ਡਿਪਟੀ ਸਪੀਕਰ ਦੇ ਅਹੁਦੇ ਵੱਜੋਂ ਚੋਣ ਹੋਈ। ਪੰਜਾਬ ਦੀ ਇੱਕ ਅੰਤਰਿਮ ਵਿਧਾਨ ਸਭਾ ਨੂੰ 20 ਜੂਨ 1951 ਭੰਗ ਕੀਤਾ ਗਿਆ ਸੀ।