ਲੋਕ ਸਭਾ ਹਲਕਾ ਲੁਧਿਆਣਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਪ੍ਰਮੁੱਖ ਹੈ । ਇਸ ਹਲਕੇ ਵਿੱਚ ਕੁੱਲ 1328 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1309308 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਲੁਧਿਆਣਾ ( ਪੂਰਬੀ ), ਲੁਧਿਆਣਾ ( ਦੱਖਣੀ), ਆਤਮ ਨਗਰ, ਲੁਧਿਆਣਾ ( ਕੇਂਦਰੀ ), ਲੁਧਿਆਣਾ ( ਪੱਛਮੀ ), ਲੁਧਿਆਣਾ ( ਉੱਤਰੀ ), ਗਿੱਲ, ਦਾਖਾ ਅਤੇ ਜਗਰਾਉਂ ਪੈਂਦੇ ਹਨ ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਸੰਸਦ ਮੈਂਬਰ ਦਾ ਨਾਮ | ਸਾਲ | ਪਾਰਟੀ ਦਾ ਨਾਮ |
ਬਹਾਦੁਰ ਸਿੰਘ | 1951 | ਇੰਡੀਅਨ ਨੈਸ਼ਨਲ ਕਾਂਗਰਸ |
ਅਜੀਤ ਸਿੰਘ ਸਰਹੱਦੀ | 1957 | ਇੰਡੀਅਨ ਨੈਸ਼ਨਲ ਕਾਂਗਰਸ |
ਸਰਦਾਰ ਕਪੂਰ ਸਿੰਘ | 1962 | ਸ਼੍ਰੋਮਣੀ ਅਕਾਲੀ ਦਲ |
ਦਵਿੰਦਰ ਸਿੰਘ ਗਰਚਾ | 1967 | ਇੰਡੀਅਨ ਨੈਸ਼ਨਲ ਕਾਂਗਰਸ |
ਦਵਿੰਦਰ ਸਿੰਘ ਗਰਚਾ | 1971 | ਇੰਡੀਅਨ ਨੈਸ਼ਨਲ ਕਾਂਗਰਸ |
ਜਗਦੇਵ ਸਿੰਘ ਤਲਵੰਡੀ | 1977 | ਸ਼੍ਰੋਮਣੀ ਅਕਾਲੀ ਦਲ |
ਦਵਿੰਦਰ ਸਿੰਘ ਗਰਚਾ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਮੇਵਾ ਸਿੰਘ ਗਿੱਲ | 1984 | ਸ਼੍ਰੋਮਣੀ ਅਕਾਲੀ ਦਲ |
ਰਜਿੰਦਰ ਕੌਰ ਬੁਲਾਰਾ | 1989 | ਸ਼੍ਰੋਮਣੀ ਅਕਾਲੀ ਦਲ |
ਦਵਿੰਦਰ ਸਿੰਘ ਗਰਚਾ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਅਮਰੀਕ ਸਿੰਘ ਆਲੀਵਾਲ | 1996 | ਸ਼੍ਰੋਮਣੀ ਅਕਾਲੀ ਦਲ |
ਅਮਰੀਕ ਸਿੰਘ ਆਲੀਵਾਲ | 1998 | ਸ਼੍ਰੋਮਣੀ ਅਕਾਲੀ ਦਲ |
ਗੁਰਚਰਨ ਸਿੰਘ ਗਾਲਿਬ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਸ਼ਰਨਜੀਤ ਸਿੰਘ ਢਿੱਲੋਂ | 2004 | ਸ਼੍ਰੋਮਣੀ ਅਕਾਲੀ ਦਲ |
ਮੁਨੀਸ਼ ਤਿਵਾੜੀ | 2009 | ਇੰਡੀਅਨ ਨੈਸ਼ਨਲ ਕਾਂਗਰਸ |
ਰਵਨੀਤ ਸਿੰਘ ਬਿੱਟੂ | 2014 | ਇੰਡੀਅਨ ਨੈਸ਼ਨਲ ਕਾਂਗਰਸ |
ਰਵਨੀਤ ਸਿੰਘ ਬਿੱਟੂ | 2019 | ਇੰਡੀਅਨ ਨੈਸ਼ਨਲ ਕਾਂਗਰਸ |