ਲੋਕ ਸਭਾ ਹਲਕਾ ਅੰਮ੍ਰਿਤਸਰ 


ਲੋਕ ਸਭਾ ਹਲਕਾ ਅੰਮ੍ਰਿਤਸਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1199 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1241129 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਅਜਨਾਲਾ, ਰਾਜਾਸਾਂਸੀ, ਮਹੀਨਾ, ਅੰਮ੍ਰਿਤਸਰ ( ਉੱਤਰੀ ), ਅੰਮ੍ਰਿਤਸਰ ( ਪੱਛਮੀ ), ਅੰਮ੍ਰਿਤਸਰ ( ਕੇਂਦਰੀ ), ਅੰਮ੍ਰਿਤਸਰ (ਪੂਰਬੀ ), ਅੰਮ੍ਰਿਤਸਰ (ਦੱਖਣੀ ) ਅਤੇ ਅਟਾਰੀ ਪੈਂਦੇ ਹਨ ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਸੰਸਦ ਮੈਂਬਰ ਦਾ ਨਾਮ ਸਾਲ ਪਾਰਟੀ ਦਾ ਨਾਮ
ਗੁਰਮੁੱਖ ਸਿੰਘ ਮੁਸਾਫਿਰ   1952 ਇੰਡੀਅਨ ਨੈਸ਼ਨਲ ਕਾਂਗਰਸ
ਗੁਰਮੁੱਖ ਸਿੰਘ ਮੁਸਾਫਿਰ 1957 ਇੰਡੀਅਨ ਨੈਸ਼ਨਲ ਕਾਂਗਰਸ
ਗੁਰਮੁੱਖ ਸਿੰਘ ਮੁਸਾਫਿਰ 1962 ਸ਼੍ਰੋਮਣੀ ਅਕਾਲੀ ਦਲ
ਜੱਗਿਆ ਦੱਤ ਸ਼ਰਮਾ 1967 ਭਾਰਤੀ ਜਨ ਸੰਘ
ਦੁਰਗਾਦਾਸ ਭਾਟੀਆ 1971 ਇੰਡੀਅਨ ਨੈਸ਼ਨਲ ਕਾਂਗਰਸ
ਬਕਦੇ ਪ੍ਰਕਾਸ਼ 1977 ਭਾਰਤੀ ਜਨਤਾ ਪਾਰਟੀ
ਰਘੁਨੰਦਰ ਲਾਲ ਭਾਟੀਆ 1980 ਇੰਡੀਅਨ ਨੈਸ਼ਨਲ ਕਾਂਗਰਸ
ਰਘੁਨੰਦਰ ਲਾਲ ਭਾਟੀਆ  1984 ਇੰਡੀਅਨ ਨੈਸ਼ਨਲ ਕਾਂਗਰਸ
ਕ੍ਰਿਪਾਲ ਸਿੰਘ 1989 ਆਜ਼ਾਦ
ਰਘੁਨੰਦਰ ਲਾਲ ਭਾਟੀਆ   1991 ਇੰਡੀਅਨ ਨੈਸ਼ਨਲ ਕਾਂਗਰਸ
ਰਘੁਨੰਦਰ ਲਾਲ ਭਾਟੀਆ   1996 ਇੰਡੀਅਨ ਨੈਸ਼ਨਲ ਕਾਂਗਰਸ
ਦਯਾ ਸਿੰਘ ਸੋਢੀ 1998 ਭਾਰਤੀ ਜਨਤਾ ਪਾਰਟੀ
ਰਘੁਨੰਦਰ ਲਾਲ ਭਾਟੀਆ 1999 ਇੰਡੀਅਨ ਨੈਸ਼ਨਲ ਕਾਂਗਰਸ
ਨਵਜੋਤ ਸਿੰਘ ਸਿੱਧੂ 2004 ਭਾਰਤੀ ਜਨਤਾ ਪਾਰਟੀ
ਨਵਜੋਤ ਸਿੰਘ ਸਿੱਧੂ 2009 ਭਾਰਤੀ ਜਨਤਾ ਪਾਰਟੀ
ਕੈਪ. ਅਮਰਿੰਦਰ ਸਿੰਘ 2014 ਇੰਡੀਅਨ ਨੈਸ਼ਨਲ ਕਾਂਗਰਸ
ਗੁਰਜੀਤ ਸਿੰਘ ਔਜਲਾ 2019 ਇੰਡੀਅਨ ਨੈਸ਼ਨਲ ਕਾਂਗਰਸ