ਲੋਕ ਸਭਾ ਚੋਣ-ਹਲਕਾ  (ਗੁਰਦਾਸਪੁਰ)

ਲੋਕ ਸਭਾ ਹਲਕਾ ਗੁਰਦਾਸਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1552 ਪੋਲਿੰਗ ਸਟੇਸ਼ਨ ਅਤੇ 1318968 ਵੋਟਰਾਂ ਦੀ ਗਿਣਤੀ ਹੈ। ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਪਠਾਨਕੋਟ,ਦੀਨਾ ਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਸੁਜਾਨਪੁਰ, ਭੋਆ ਪੈਂਦੇ ਹਨ ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਤੇਜਾ ਸਿੰਘ ਅਕਾਰਪੁਰੀ 1952 ਭਾਰਤੀ ਰਾਸ਼ਟਰੀ ਕਾਂਗਰਸ
ਦੀਵਾਨ ਚੰਦ ਸ਼ਰਮਾ 1957 ਭਾਰਤੀ ਰਾਸ਼ਟਰੀ ਕਾਂਗਰਸ
ਦੀਵਾਨ ਚੰਦ ਸ਼ਰਮਾ 1962 ਭਾਰਤੀ ਰਾਸ਼ਟਰੀ ਕਾਂਗਰਸ
ਦਿਵਾਨ ਚੰਦ ਸ਼ਰਮਾ 1967 ਭਾਰਤੀ ਰਾਸ਼ਟਰੀ ਕਾਂਗਰਸ
ਪ੍ਰਬੋਦ ਚੰਦਰ 1968 (ਜ਼ਿਮਨੀ ਚੋਣ) ਭਾਰਤੀ ਰਾਸ਼ਟਰੀ ਕਾਂਗਰਸ
ਪ੍ਰਬੋਧ ਚੰਦਰ 1971 ਭਾਰਤੀ ਰਾਸ਼ਟਰੀ ਕਾਂਗਰਸ
ਜਗਿਆ ਦੱਤ ਸ਼ਰਮਾ 1977 ਜਨਤਾ ਪਾਰਟੀ
ਸੁਖਬੰਤ ਕੌਰ ਭਿੰਡਰ 1980 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੰਤ ਕੌਰ ਭਿੰਡਰ 1984 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੰਤ ਕੌਰ ਭਿੰਡਰ 1989 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੰਤ ਕੌਰ ਭਿੰਡਰ 1991 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੰਤ ਕੌਰ ਭਿੰਡਰ 1996 ਭਾਰਤੀ ਰਾਸ਼ਟਰੀ ਕਾਂਗਰਸ
ਵਿਨੋਦ ਖੰਨਾ 1998 ਭਾਰਤੀ ਜਨਤਾ ਪਾਰਟੀ
ਵਿਨੋਦ ਖੰਨਾ 1999 ਭਾਰਤੀ ਜਨਤਾ ਪਾਰਟੀ
ਵਿਨੋਦ ਖੰਨਾ 2004 ਭਾਰਤੀ ਜਨਤਾ ਪਾਰਟੀ
ਪ੍ਰਤਾਪ ਸਿੰਘ ਬਾਜਵਾ 2009 ਭਾਰਤੀ ਰਾਸ਼ਟਰੀ ਕਾਂਗਰਸ
ਵਿਨੋਦ ਖੰਨਾ 2014 ਭਾਰਤੀ ਜਨਤਾ ਪਾਰਟੀ
ਸੁਨਿਲ ਜਾਖੜ 2017(ਜ਼ਿਮਨੀ ਚੋਣ) ਭਾਰਤੀ ਰਾਸ਼ਟਰੀ ਕਾਂਗਰਸ