manuverma

Articles by this Author

ਹਰਿਆਲਾ ਰਵਾ ਡੋਸਾ

ਡੋਸਾ ਬਣਾਉਂਣ ਲਈ ਸਮੱਗਰੀ
ਸਮੱਗਰੀ: ਦੋ ਕਟੋਰੀ ਸੂਜੀ,ਦੋ ਵੱਡੇ ਚਮਚ ਮੈਦਾ,ਦੋ ਛੋਟੇ ਚਮਚ ਵੇਸਣ,4 ਪਿਆਜ਼ ਬਰੀਕ ਕੱਟੇ,4 ਕੱਟੀਆਂ ਹਰੀਆਂ ਮਿਰਚਾਂ,ਇੱਕ ਕਟੋਰੀ ਬਰੀਕ ਕੱਟੀ ਹੋਈ ਪਾਲਕ, ਲਾਲ ਮਿਰਚ ਅਤੇ ਨਮਕ ਸਵਾਦ ਅਨੁਸਾਰ। ਚੱਟਣੀ ਦੀ ਸਮੱਗਰੀ :ਇੱਕ ਤਾਜ਼ਾ ਨਾਰੀਅਲ,4 ਵੱਡੇ ਚਮਚ ਦਹੀਂ, 8 ਹਰੀਆਂ ਮਿਰਚਾਂ, ਨਮਕ ਸੁਆਦ ਅਨੁਸਾਰ।


ਡੋਸਾ ਬਣਾਉਂਣ ਦੀ ਵਿੱਧੀ: ਸੂਜੀ,ਮੈਦਾ,ਵੇਸਣ