- 14 ਮਾਰਚ ਤੋਂ ਰਣਜੀਤ ਐਵਨਿਊ ਦੇ ਦੁਸਹਿਰਾ ਮੈਦਾਨ ਵਿੱਚ ਲੱਗੇਗਾ ਦਸ ਦਿਨਾਂ ਸਰਸ ਮੇਲਾ-
- ਰਾਜਵੀਰ ਜਵੰਦਾ, ਗੁਰਲੇਜ ਅਖਤਰ , ਨਿਰਵੈਰ ਪੰਨੂ ਸਮੇਤ ਨਾਮਵਰ ਪੰਜਾਬੀ ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ
ਅੰਮ੍ਰਿਤਸਰ 5 ਮਾਰਚ 2025 : ਦੇਸ਼ ਭਰ ਦੇ ਕਲਾਕਾਰਾਂ ਨੂੰ ਮੰਚ ਦੇਣ ਦੇ ਯਤਨਾਂ ਤਹਿਤ ਅੰਮ੍ਰਿਤਸਰ ਵਿੱਚ 14 ਮਾਰਚ ਤੋਂ 23 ਮਾਰਚ ਤੱਕ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਇਸ