ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ ) ਮੰਨੀ ਪ੍ਰਮੰਨੀ ਸੰਸਥਾਂ ੳਪਟੀਮੱਮ ਇੰਸਟੀਚਿਊਟ ਦੇ ਡਰੈਇਕਟਰ ਸ੍ਰ ਕਮਲਜੀਤ ਸਿੰਘ ਵੱਲੋ ਜਾਣਕਾਰੀ ਦਿੰਦਾਂ ਦੱਸਿਆ ਕਿ ਇਸ ਇੰਸੀਟੀਚਿਊਟ ਵੱਲੋ ਪਹਿਲਾ ਵੀ ਬਹੁਤ ਸਾਰੇ ਸਟੂਡੈਟ ਅਤੇ ਪੀ.ਆਰ ਦੇ ਵੀਜੇ ਲਗਵਾਏ ਹਨ ਇਸ ਤੋ ਇਲਾਵਾ ਜਸਵਿੰਦਰ ਕੌਰ ਦਾ ਦੋ ਵਾਰ ਰੀਫਿਊਜ ਹੋ ਚੁੱਕਾ ਕੇਸ ਸਾਡੇ ਇੰਸੀਚਿਊਟ ਵੱਲੋ ਥੋੜੇ ਸਮੇਂ ਵਿੱਚ ਹੀ ਅਲਗੋਮਾ ਯੂਨੀਵਰਸਿਟੀ ਬਰੈਂਮਪਟਨ ਕਨੇਡਾ ਦਾ ਵੀਜਾ ਲਗਾਇਆ ਗਿਆ।ਇਸ ਮੋਕੇ ਤੇ ੳਪਟੀਮੱਮ ਇੰਸਟੀਚਿਊਟ ਸੰਸਥਾਂ ਦੇ ਡਰੈਇਕਟਰ ਸ੍ਰ ਕਮਲਜੀਤ ਸਿੰਘ ਤੇ ਸਮੂਹ ਸਟਾਫ ਵੱਲੋ ਜਸਵਿੰਦਰ ਕੌਰ ਦਾ ਕਨੇਡਾ ਦਾ ਵੀਜਾ ਲੱਗਣ ਤੇ ਪਰਿਵਾਰ ਨੂੰ ਵਧਾਈਆ ਵੀ ਦਿੱਤੀਆ ਗਈਆ।