ਕਰਮਸਰ ਕਾਲਜ ‘ਚ ਸਾਈਬਰ ਜਾਗਰੁਕਤਾ ਦਿਵਸ ਮਨਾਇਆ 

ਰਾੜਾ ਸਾਹਿਬ (ਕਰਮਨ ਰਾੜਾ ਸਾਹਿਬ) : ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਦੀ ਯੋਗ ਅਗਵਾਈ ਵਿੱਚ ਸਾਈਬਰ ਜਾਗਰੁਕਤਾ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਤਹਿਤ ਪ੍ਰੋ.ਸੁਖਬੀਰ ਵੱਲੋਂ ਸਾਈਬਰ ਕਰਾਇਮ ਐਕਟ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਵਾਇਆ ਗਿਆ ਇਸ ਮੌਕੇ ਤੇ ਪ੍ਰੋ.  ਰਮਨਦੀਪ ਕੌਰ, ਪ੍ਰੋ. ਹਰਮਨਦੀਪ ਕੌਰ , ਪ੍ਰੋ. ਹਰਪ੍ਰੀਤ ਕੌਰ ਸਾਮਿਲ ਸਨ।