- ਉਤਰਾਖੰਡ, ਹਿਮਾਚਲ-ਰਾਜਸਥਾਨ ਸਮੇਤ 11 ਰਾਜਾਂ ਨੂੰ ਮਿਲੇਗਾ ਫਾਇਦਾ
ਨਵੀਂ ਦਿੱਲੀ,13 ਅਕਤੂਬਰ 2024 : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵਰਚੁਅਲ ਈਵੈਂਟ ਵਿੱਚ 2,236 ਕਰੋੜ ਰੁਪਏ ਦੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ 75 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰਾਜੈਕਟਾਂ ਵਿੱਚ 22 ਸੜਕਾਂ, 51 ਪੁਲ ਅਤੇ ਦੋ ਹੋਰ ਸ਼ਾਮਲ