ਮੁੱਲਾਂਪੁਰ ਦਾਖਾ 8 ਜੁਲਾਈ (ਸਤਵਿੰਦਰ ਸਿੰਘ ਗਿੱਲ) : ਅੱਜ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਸਮੂਹ ਵੰਟੀਅਰ ਸਹਿਬਾਨ ਵੱਲੋ ਟਰੀਟ ਮੈਟ ਪਲਾਟ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਵੇਖਣ ਵਿਚ ਆਇਆ ਕਿ ਟਰੀਟਮੈਟ ਪਲਾਟ ਪੂਰੀ ਤਰਾਂ ਕੰਮ ਨਹੀ ਕਰ ਰਿਹਾ ਤੇ ਕਾਫੀ ਮੋਟਰਾਂ ਬੰਦ ਪਈਆਂ ਹਨ ਤੇ ਠੇਕੇਦਾਰ ਵੱਲੋ ਪਿਛਲੇ ਇਕ ਸਾਲ ਤੋ ਠੇਕਾ ਹੋਣ ਕਰਕੇ ਜੋ ਸਮਾਨ ਉਸ ਨੂੰ ਚਾਲੂ ਹਾਲਤ ਦੇ ਵਿੱਚ ਦਿਤਾ ਗਿਆ ਸੀ ਉਹ ਵੀ ਠੀਕ ਨਹੀ ਤੇ ਨਾ ਹੀ ਸਮਾਨ ਪੂਰਾ ਪਾਇਆ ਗਿਆ ਜਿਸ ਦੇ ਕਰਕੇ ਸ਼ਹਿਰ ਦੇ ਸੀਵਰੇਜ ਦੀ ਹਾਲਤ ਬੰਦ ਤੋ ਬੱਤਰ ਹੋਈ ਪਈ ਹੈ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਠੇਕੇਦਾਰ ਵੱਲੋ ਕੀਤੇ ਕੰਮ ਦੀ ਪੜਤਾਲ ਜਲਦ ਤੋ ਜਲਦ ਕਰਵਾਈ ਜਾਵੇ ਜੋ ਵੀ ਇਸ ਅਣਗਿਹਲੀ ਦੇ ਜੁੰਮੇਵਾਰ ਵਿਅਕਤੀ ਚਾਹੇ ਉਹ ਠੇਕੇਦਾਰ ਜਾਂ ਕੋਈ ਹੋਰ ਵਿਅਕਤੀ ਜੁੰਮੇਵਾਰ ਨੇ ਉਹਨਾਂ ਦੇ ਖਿਲਾਫ ਸਖਤ ਤੋ ਸ਼ਖਤ ਕਾਰਵਾਈ ਕੀਤੀ ਜਾਵੇ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ ,ਟਰੱਕ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਮਾਨ, ਬਿਟੂ ਨਾਗਪਾਲ,ਪ੍ਰਦੀਪ ਭੰਵਰਾ, ਨਵਲ ਕੁਮਾਰ ਸ਼ਰਮਾ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਰਾਜਵਿੰਦਰ ਗਰੇਵਾਲ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ, ਵਰਿੰਦਰ ਬਾਂਸਲ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਜਗਤਾਰ ਸਿੰਘ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ ਵਾਲਾ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਹਰਪ੍ਰੀਤ ਕੌਰ ਬੱਦੋਵਾਲ,ਸਰਬਜੀਤ ਕੌਰ ਨਾਹਰ,ਮੋਹਣ ਕਰੇਸ਼ੀ ਤੇ ਮਲਕਾ ਕਰੇਸ਼ੀ ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ