ਖੇਡਾ ਵਤਨ ਪੰਜਾਬ ਦੀਆਂ ਅਧੀਨ ਬਲਾਕ ਤਰਨ ਤਾਰਨ ਦੇ ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

  • ਅੰਤਰ-ਰਾਸ਼ਟਰੀ ਐਥਲੀਟ ਨਵਤੇਜਦੀਪ ਸਿੰਘ (ਤੇਜਾ) ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫ਼ੀਆਂ ਦੇ ਕੇ ਕੀਤਾ ਸਨਮਾਨਿਤ

ਤਰਨ ਤਾਰਨ, 10 ਸਤੰਬਰ 2024 : ਖੇਡਾ ਵਤਨ ਪੰਜਾਬ ਦੀਆਂ 2024 ਸੀਜ਼ਨ-3 ਅਧੀਨ ਬਲਾਕ ਤਰਨ ਤਾਰਨ ਦੇ ਖੇਡ ਮੁਕਾਬਲੇ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਏ, ਜਿਸ ਵਿੱਚ ਮੁੱਖ ਮਹਿਮਾਨ ਵੱਜੋ ਅੰਤਰ-ਰਾਸ਼ਟਰੀ ਐਥਲੀਟ ਨਵਤੇਜਦੀਪ ਸਿੰਘ (ਤੇਜਾ) ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਕਾਲ ਇੰਚਾਰਜ ਐਥਲੈਟਿਕਸ ਕੋਚ ਕੁਲਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ।ਇਸ ਮੌਕੇ ਐਥਲੈਟਿਕਸ ਕੋਚ ਪ੍ਰਭਜੀਤ ਕੌਰ ਫੇਨਸਿੰਗ ਕੋਚ ਕਮਲਪ੍ਰੀਤ ਕੌਰ, ਸਟੈਨੋ ਸ਼੍ਰੀਮਤੀ ਕੁਲਦੀਪ ਕੌਰ, ਮਨਜਿੰਦਰ ਸਿੰਘ, ਰਾਜਿੰਦਰ ਕੌਰ ਆਦਿ ਹਾਜ਼ਰ ਸਨ।
ਨਤੀਜੇ:
ਖੋ-ਖੋ: (ਲੜਕੇ)
ਅੰਡਰ-14 ਪਹਿਲਾ ਸਥਾਨ:ਪੱਖੋਕੇ ਦੂਸਰਾ ਸਥਾਨ :ਸ਼ਾਹਬਾਜਪੁਰ
ਅੰਡਰ-17 ਪਹਿਲਾ ਸਥਾਨ:ਪੱਖੋਕੇ ਦੂਸਰਾ ਸਥਾਨ :ਬਾਗੜ੍ਹੀਆਂ
ਅੰਡਰ-21 ਪਹਿਲਾ ਸਥਾਨ:ਪੱਖੋਕੇ ਦੂਸਰਾਸਥਾਨ :ਸ਼ਾਹਬਾਜਪੁਰ
ਖੋ-ਖੋ: (ਲੜਕੀਆਂ)
ਅੰਡਰ-14 ਪਹਿਲਾ ਸਥਾਨ:ਸ਼੍ਰੀ ਗੁਰੁ ਹਰਕਿਸ਼ਨ ਪਬਲਿਕ ਸਕੂਲ ਤਰਨਤਾਰਨ, ਦੂਸਰਾ ਸਥਾਨ : ਸਸਸਸ ਅਲਾਦੀਨਪੁਰ
ਅੰਡਰ-17 ਪਹਿਲਾ ਸਥਾਨ: ਸ਼੍ਰੀ ਗੁਰੁ ਹਰਕਿਸ਼ਨ ਪਬਲਿਕ ਸਕੂਲ ਤਰਨਤਾਰਨ, ਦੂਸਰਾ ਸਥਾਨ : ਬਾਗੜ੍ਹੀਆਂ
ਅੰਡਰ-21 ਪਹਿਲਾ ਸਥਾਨ: ਸ਼ਾਹਬਾਜਪੁਰ
ਫੁੱਟਬਾਲ (ਲੜਕੇ)
ਅੰਡਰ-14 ਪਹਿਲਾ ਸਥਾਨ: ਪੰਡੋਰੀ ਤੱਖਤ ਮੱਲ, ਦੂਸਰਾ ਸਥਾਨ : ਕੇ. ਡੀ. ਇੰਟਰਨੈਸ਼ਨਲ ਸਕੂਲ
ਅੰਡਰ-17 ਪਹਿਲਾ ਸਥਾਨ: ਸਸਸਸ ਰਟੌਲ, ਦੂਸਰਾ ਸਥਾਨ : ਸ਼੍ਰੀ ਗੁਰੂ  ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ
ਅੰਡਰ-21 ਪਹਿਲਾ ਸਥਾਨ: ਪੰਡੋਰੀ ਰਮਾਣਾ, ਦੂਸਰਾ ਸਥਾਨ : ਸ਼ਾਹਿਬਾਜਪੁਰ
ਅੰਡਰ (21-30) ਪਹਿਲਾ ਸਥਾਨ: ਝਾਮਕਾ,  ਦੂਸਰਾ ਸਥਾਨ : ਜੋਹਲ ਰਾਜੂ ਸਿੰਘ
ਅਥਲੈਟਿਕਸ
200 ਮੀਟਰ (ਲੜਕੇ)
ਅੰਡਰ-17 ਪਹਿਲਾ ਸਥਾਨ: ਅਨਮੋਲਦੀਪ ਸਿੰਘ ਦੂਸਰਾ ਸਥਾਨ : ਰਣਦੀਪ ਸਿੰਘ, ਤੀਸਰਾ ਸ਼ਥਾਨ : ਪ੍ਰਿੰਸਪਾਲ ਸਿੰਘ
ਅੰਡਰ-21 ਪਹਿਲਾ ਸਥਾਨ: ਅਮ੍ਰਿੰਤਪਾਲ ਸਿੰਘ ਦੂਸਰਾ ਸਥਾਨ : ਜਸਰਾਜ ਸਿੰਘ, ਤੀਸਰਾ ਸ਼ਥਾਨ : ਲਵਜੋਤ ਕੁਮਾਰ
ਅੰਡਰ-(21-30) ਪਹਿਲਾ ਸਥਾਨ: ਰਣਬੀਰ ਸਿੰਘ , ਦੂਸਰਾ ਸਥਾਨ : ਮਾਇਕਲ ਮਸੀਹ
3000 ਮੀਟਰ (ਲੜਕੇ)
ਅੰਡਰ-17 ਪਹਿਲਾ ਸਥਾਨ: ਗੁਰਪ੍ਰੀਤ ਸਿੰਘ, ਦੂਸਰਾ ਸਥਾਨ : ਮੋਨੂ, ਤੀਸਰਾ ਸਥਾਨ : ਮਨਬੀਰ ਸਿੰਘ
10000 ਮੀਟਰ (ਲੜਕੇ)
ਅੰਡਰ (21-30) ਪਹਿਲਾ ਸਥਾਨ: ਗੁਰਸੇਵਕ ਸਿੰਘ, ਦੂਸਰਾ ਸਥਾਨ : ਅਮਨਪ੍ਰੀਤ ਸਿੰਘ
200 ਮੀਟਰ (ਲੜਕੀਆਂ)
ਅੰਡਰ-21 ਪਹਿਲਾ ਸਥਾਨ: ਗੁਰਜੀਤ ਕੌਰ, ਦੂਸਰਾ ਸਥਾਨ : ਪਰਵੀਨ ਕੌਰ, ਤੀਸਰਾ ਸ਼ਥਾਨ : ਹਰਮਨਪ੍ਰੀਤ ਕੌਰ