princearora

Prince Arora

Articles by this Author

ਤੋਪਿਆਂ ਵਾਲ਼ੀ ਕਮੀਜ਼

                ਗੱਲ 1989-90 ਦੀ ਹੋਣੀ ਐ । ਜਦੋਂ ਹੈ ਹਰ ਪਾਸੇ ਅੱਤਵਾਦ ਜਾ ਇਹ ਕਹਿ ਲਵੋ ਬਗ਼ਾਵਤੀ ਸੁਰਾਂ ਦਾ ਦੌਰ ਸੀ। ਰਾਣੂੰ 6-7ਵੀਂ ਜਮਾਤ ਵਿੱਚ ਪੜ੍ਹਦਾ ਸੀ । ਸਾਂਵਲਾ ਜਿਹਾ ਰੰਗ ਖਿੱਲਰੇ ਜਿਹੇ ਵਾਲ਼ ,ਲੈ ਦੇ ਕੇ ਇੱਕੋ ਇੱਕ ਵਰਦੀ ਵਾਲ਼ਾ ਕਮੀਜ਼। ਜਿਸ ਨੂੰ ਪਾ ਕੇ ਸਮਾਂ ਲੰਘ ਰਿਹਾ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਬੜੀ ਔਖ ਨਾਲ਼ ਪੜ੍ਹਾਈ ਕਰਦਾ। ਇੱਥੋਂ ਤੱਕ ਕਿ