ਕਲਗੀਧਰ ਖੇਡ ਮੇਲਾ ਕਮਾਲਪੁਰਾ ਦੇ ਟੂਰਨਾਂਮੈਂਟ ਦੇ ਸਬੰਧ ਵਿੱਚ ਕੀਤੀ ਮੀਟਿੰਗ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਕਲਗੀਧਰ ਖੇਡ ਮੇਲਾ ਟੂਰਨਾਂਮੈਂਟ ਦੇ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਇਸ ਮੀਟਿੰਗ ਇਹ ਫੈਸਲਾ ਕੀਤਾ ਗਿਆ ਕਿ ਇਹ ਟੂਰਨਾਮੈਂਟ ਕਲਗੀਧਰ ਖੇਡ ਮੇਲਾ ਕਲਗੀਧਰ ਸਟੇਡੀਅਮ ਕਮਾਲਪੁਰਾ ਤਹਿਸੀਲ ਜਗਰਾਉ (ਲੁਧਿਆਣਾ) ਵਿਖੇ ਮਿਤੀ 16-17-18 ਦਸੰਬਰ 2022 ਨੂੰ ਕਰਵਇਆ ਜਾਵੇਗਾ ਜਿਸ ਵਿੱਚ ਹਾਕੀ,ਕਬੱਡੀ ਫੁੱਟਵਾਲ ਅਤੇ ਕੁੱਤਿਆ ਦੀਆਂ ਦੋੜਾਂ ਕਰਵਾਈਆ ਜਾਣਗੀਆ ।ਇਸ ਕਲਗੀਧਰ ਟੂਰਨਾਮੈਂਟ ਦੀ ਜਾਣਕਾਰੀ ਬਲਾਕ ਸੰਮਤੀ ਮੈਂਬਰ ਭਵਨਜੀਤ ਸਿੰਘ ਕਮਾਲਪੁਰਾ ਅਤੇ ਪਧਾਨ ਜਸਪਾਲ ਸਿੰਘ ਨੇ ਕਮਾਲਪੁਰਾ ਨੇ ਸਾਂਝੇ ਤੌਰ ਤੇ ਦਿੰਦਾਂ ਦੱਸਿਆ ਕਿ ਕਬੱਡੀ ਆਲ ਓਪਨ ਬੈਸਟ ਰੇਡਰ ਅਤੇ ਜ਼ਾਫੀ ਨੂੰ ਫੋਰਡ ਟਰੈਕਟਰਾਂ ਨਾਲ ਸਨਮਿਨਤ ਕੀਤਾ ਜਾਵੇਗਾ। ਇਸ ਮੋਕੇ ਸਰਪੰਚ ਜੋਗਿੰਦਰ ਸਿੰਘ ਖਜਾਨਚੀ ਤੇਜਿੰਦਰ ਸਿੰਘ ਤੇ ਇੰਪੈਕਟਰ ਬਲਜੀਤ ਸਿੰਘ ,ਸੈਕਟਰੀ ਸੀਪਾ ਬਾਸੀ ,ਮਨੁੰ ਹੰਸਰਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਕਲਗੀਧਰ ਸਪੋਰਟਸ ਐਸੋਸੀਏਸਨ,ਐਨ.ਆਰ.ਆਈ ਵੀਰ ਅਤੇ ਗ੍ਰਾਮ ਪੰਚਇਤ ਕਮਲਾਪੁਰਾ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।ਇਸ ਮੋਕੇ ਪਂੰਚਇਤ ਮੈਂਬਰ ਅਜੀਤਪਾਲ ਸਿੰਘ ,ਪੰਚ ਸਤਿੰਦਰ ਸਿੰਘ ,ਪੰਚ ਦਲੇਲ ਸਿੰਘ, ਪੰਚ ਦਲਬੀਰ ਸਿੰਘ ,ਹਾਕਮ ਸਿੰਘ ਹੰਸਰਾ ,ਰਾਜੂ ਹੰਸਰਾ ,ਸਾਬਕਾ ਪ੍ਰਧਾਨ ਦਰਸ਼ਨ ਸਿੰਘ ਹੰਸਰਾ ,ਲਾਲੀ ਸਮਰਾ ,ਹਰਭਜਨ ਸਿੰਘ ,ਹਰਜੀਤ ਸਿੰਘ ਪ੍ਰੀਤਮ ਸਿੰਘ ਹੰਸਰਾ,ਗੁਰਵਿੰਦਰ ਸਿੰਘ ਸਮਰਾ,ਦਲਜੀਤ ਸਿੰਘ ਬਾਸੀ ,ਇੰਦਰਜੀਤ ਸਿੰਘ ਹੰਸਰਾ, ਸੁੱਖ ਹੰਸਰਾ ,ਹੈਪੀ ਹੰਸਰਾ,ਬਲਦੇਵ ਸਿੰਘ ,ਬਿੰਦਰ ਸਿੰਘ,ਜੋਤ ਹੰਸਰਾ,ਜੀਤ ਹੰਸਰਾ,ਕੁੱਕੀ ਹੰਸਰਾ ਗੁਰਮੀਤ ਹੰਸਰਾ,ਡੀ.ਸੀ ਹੰਸਰਾ,ਭਿੰਦਰ ਹੰਸਰਾ, ਪੱਪੂ ,ਅਵਤਾਰ ਸਿੰਘ ਹੰਸਰਾ,ਦਲਜੀਤ ਸਿੰਘ ਜੰਗੀ,ਹਰਵਿੰਦਰ ਸਿੰਘ ਬਾਸੀ ਤੋ ਇਲਾਵਾ ਹੋਰ ਵੀ ਬੁਹਤ ਸਾਰੇ ਪਤਵੰਤੇ ਸੱਜਣ ਹਾਜਰ ਸਨ।