
ਸ੍ਰੀ ਫ਼ਤਹਿਗੜ੍ਹ ਸਾਹਿਬ, 05 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ 100 ਦਿਨ ਪੂਰੇ ਹੋਣ ਤੇ ਪੂਰੇ ਭਾਰਤ ਵਿੱਚ ਜਿਲ੍ਹਾ ਹੈਡਕੁਆਰਟਰਾਂ ਅੱਗੇ ਇੱਕ ਦਿਨ ਲਈ 100 ਜਾਂ ਉਸ ਤੋਂ ਵੱਧ ਕਿਸਾਨਾਂ ਵੱਲੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਜਿਸ ਸਬੰਧੀ ਸ. ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਸ੍ਰੀ ਫਤਹਿਗੜ੍ਹ ਸਾਹਿਬ ਅੱਗੇ 100 ਤੋਂ ਵੱਧ ਕਿਸਾਨਾਂ ਅਤੇ ਬੀਬੀਆ ਵੱਲੋਂ ਕੀਤੀ ਗਈ ਲਈ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਜ਼ਿਲਾ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ , ਜ਼ਿਲਾ ਯੂਥ ਕਨਵੀਨਰ ਗੁਰਜਿੰਦਰ ਸਿੰਘ ਖੋਜੇ ਮਾਜਰਾ ,ਅਵਤਾਰ ਸਿੰਘ ਡੰਗੇੜੀਆਂ , ਪ੍ਰਕਾਸ਼ ਸਿੰਘ ਬੱਬਲ, ਮਨਦੀਪ ਸਿੰਘ ਸਾਦਕਪੁਰ ,ਪ੍ਰੇਮ ਸਿੰਘ ਛੰਨਾ ,ਨਾਜਰ ਸਿੰਘ ਰੁੜਕੀ ,ਦਲੀਪ ਸਿੰਘ ਰੁੜਕੀ , ਬਲਦੇਵ ਸਿੰਘ ਮੁੱਲਾਂਪੁਰ, ਅਮਰੀਕ ਸਿੰਘ ਸੈਫਲਪੁਰ ,ਰਜਿੰਦਰ ਸਿੰਘ ਹੁਸੈਨਪੁਰਾ , ਤਰਨਪ੍ਰੀਤ ਸਿੰਘ ਰਿਓਣਾ ,ਕਰਨੈਲ ਸਿੰਘ ਜਟਾਣਾ , ਜਰਨੈਲ ਸਿੰਘ ਬੁਰਜ, ਗੁਰਦੀਪ ਸਿੰਘ, ਕੋਟਲਾ ,ਅਮਰਜੀਤ ਸਿੰਘ ਮੈੜਾ , ਗੁਰਜੀਤ ਸਿੰਘ ਕੱਜਲ ਮਾਜਰਾ , ਬਲਵਿੰਦਰ ਸਿੰਘ ਮੈਣ ਮਾਜਰੀ ,ਸੁਖਵਿੰਦਰ ਸਿੰਘ ਵਜੀਦਪੁਰ, ਰਸ਼ਪਾਲ ਸਿੰਘ ਸਾਨੀਪੁਰ, ਰਜਿੰਦਰ ਸਿੰਘ ਸੁਹਾਗੜੀ, ਸੁੱਚਾ ਸਿੰਘ ਮਲਕੋ ਮਾਜਰਾ ,ਹਰਬੰਸ ਸਿੰਘ ਸਾਦਕਪੁਰ, ਸੁਖਦੇਵ ਸਿੰਘ ਘੇਲ ,ਨਰਿੰਦਰ ਸਿੰਘ ਕਸੁੰਬੜੀ ,ਅਵਤਾਰ ਸਿੰਘ ਸੈਫੁਲਪੁਰ, ਗੁਰਮੁਖ ਸਿੰਘ ਸੈਫੁਲਪੁਰ ,ਗੁਰਮੇਲ ਸਿੰਘ ਬੀੜ ਭਮਾਰਸੀ ,ਹਜੂਰਾ ਸਿੰਘ ਬਲਾੜੀ, ਸਪਿੰਦਰ ਸਿੰਘ ਬੀਬੀਪੁਰ ,ਰਣਧੀਰ ਕੁਮਾਰ ਰਿਓਣਾ ਉੱਚਾ, ਜਸਵਿੰਦਰ ਸਿੰਘ ਭੋਲਾ ਰਿਓਣਾ ਅਵਤਾਰ ਸਿੰਘ ਖਰੌਡਾ ਗੁਰਦਰਸ਼ਨ ਸਿੰਘ ਭਗੜਾਣਾ ਕੁਲਵਿੰਦਰ ਸਿੰਘ ਜੌਲੀ l