ਨਹਿਰ ’ਚ ਨਹਾਉਣਾ ਪਿਆ ਮਹਿੰਗਾ, ਚਾਰ ਬੱਚਿਆਂ ਵਿੱਚੋਂ ਇੱਕ ਹੋਇਆ ਲਾਪਤਾ

ਅੰਮ੍ਰਿਤਸਰ, 10 ਜੂਨ : ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋ ਸਾਹਮਣੇ ਆਇਆ ਹੈ ਜਿਥੇ ਬਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬਚੇ ਡੁੰਘੇ ਪਾਣੀ ਵਿਚ ਚਲੇ ਗਏ ਜਿਥੇ ਉਥੇ ਮੋਜੂਦ ਲੋਕਾ ਵਲੋ ਤਿੰਨ ਬਚਿਆਂ ਨੂੰ ਡੁੱਬਣ ਤੋ ਬਚਾ ਲਿਆ ਗਿਆ ਪਰ ਚੌਥੇ ਬਚੇ ਦਾ ਅਜੇ ਕੋਈ ਸੁਰਾਗ ਨਹੀ ਮਿਲ ਪਾ ਰਿਹਾ, ਫਿਲਹਾਲ  ਗੋਤਾਖੋਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋਂ ਸਾਹਮਣੇ ਆਇਆ ਹੈ, ਜਿਥੇ ਸਕੂਲਾਂ ਵਿਚ ਪਈਆਂ ਛੁੱਟੀਆਂ ਦੇ ਚੱਲਦਿਆਂ ਬੱਚੇ ਨਹਿਰ ਵਿਚ ਨਹਾਉਣ ਗਏ। ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬੱਚੇ ਡੁੰਘੇ ਪਾਣੀ ਵਿਚ ਚਲੇ ਗਏ, ਜਿੱਥੇ ਉੱਥੇ ਮੋਜੂਦ ਲੋਕਾਂ ਵਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾਅ ਲਿਆ ਗਿਆ। ਪਰ ਚੌਥੇ ਬੱਚੇ ਦਾ ਅਜੇ ਕੋਈ ਸੁਰਾਗ ਨਹੀਂ ਮਿਲ ਪਾ ਰਿਹਾ। ਫਿਲਹਾਲ ਗੋਤਾਖੋਰਾਂ ਵਲੋਂ ਇਸ ਸੰਬਧੀ ਭਾਲ ਕੀਤੀ ਜਾ ਰਹੀ ਹੈ।