ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਹੋ ਚੁੱਕੀ ਹੈ ਫੇਲ੍ਹ : ਗੁਰਜੀਤ ਔਜਲਾ 

  • ਕੰਗੜਾ ਰਨੌਤ ਨੂੰ ਨਹੀਂ ਲੈਣਾ ਚਾਹੀਦਾ ਬਹੁਤਾ ਸੀਰੀਅਸ : ਗੁਰਜੀਤ ਸਿੰਘ ਔਜਲਾ 
  • ਉਹਨੇ ਬੋਲਿਆ ਜਾਂਦਾ ਤਖਤ ਸ੍ਰੀ ਹਜੂਰ ਸਾਹਿਬ ਹੈਲੋ ਦੇ ਲਈ ਸਪੈਸ਼ਲ ਟ੍ਰੇਨ ਅਤੇ ਫਲਾਈਟ ਦੀ ਦੁਬਾਰਾ ਉੱਠੀ ਮੰਗ 

ਅੰਮ੍ਰਿਤਸਰ, 24 ਸਤੰਬਰ 2024 : ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਹੀ ਆਪਣੇ ਮੰਤਰੀਆਂ ਦਾ ਫੇਰ ਬਦਲ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਹੁਣ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਮੰਤਰੀਆਂ ਦੇ ਉੱਤੇ ਸਵਾਲ ਚੁੱਕੇ ਗਏ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਾ ਹੈ ਅਤੇ ਕੈਪਟਨ ਮੰਤਰੀਆਂ ਦੇ ਫੇਰ ਬਦਲ ਨਾਲ ਕਾਨੂੰਨ ਠੀਕ ਨਹੀਂ ਹੋਣ ਵਾਲਾ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਜਿਆਦਾ ਦੇਰ ਤੱਕ ਮੰਤਰੀ ਕੰਮ ਕਰਨਗੇ ਤਾਂ ਹੀ ਲੋਕ ਉਹਨਾਂ ਉੱਤੇ ਭਰੋਸਾ ਜਿਤਾ ਸਕਣਗੇ ਉਤੇ ਉਹਨਾਂ ਨੇ ਕੰਗਣਾ ਰਨੌਤ ਉੱਤੇ ਵੀ ਤਿੱਖਾ ਤੰਜ ਕੱਸਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਦਾ ਕਰੀਬ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ। ਅਤੇ ਉਹਨਾਂ ਵੱਲੋਂ ਲਗਾਤਾਰ ਹੀ ਆਪਣੇ ਕੈਬਨ ਮੰਤਰੀਆਂ ਦੀ ਵਿਸਥਾਰ ਦੇ ਨਾਲ ਕਈ ਕੈਬਨ ਮੰਤਰੀਆਂ ਦੇ ਪੋਟਫੁਲੀ ਬਦਲੇ ਜਾ ਰਹੇ ਹਨ ਅਤੇ ਨਾਲ ਨਾਲ ਹੀ ਉਹਨਾਂ ਤੇ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਾ ਹੈ ਜਿਸ ਕਰਕੇ ਲੋਕ ਅੱਜ ਆਮ ਆਦਮੀ ਪਾਰਟੀ ਤੋਂ ਕਫਾ ਹਨ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਜੋ ਰਵਨੀਤ ਸਿੰਘ ਬਿੱਟੂ ਵੱਲੋਂ ਬਿਆਨ ਪੰਜਾਬ ਦੇ ਹਿੱਤ ਵਿੱਚ ਦਿੱਤਾ ਜਾ ਰਿਹਾ ਉਹ ਪਹਿਲੋਂ ਦੱਸਣ ਕਿ ਉਹ ਪੰਜਾਬੀਆਂ ਦੇ ਨਾਲ ਹਨ ਜਾਂ ਆਪਣੀ ਸਿਆਸੀ ਪਾਰਟੀਆਂ ਦੇ ਨਾਲ ਹਨ ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੰਗਣਾ ਰਨੌਤ ਸਿਰਫ ਸਿਰਫ ਦੀ ਫਿਲਮ ਪੰਜਾਬ ਵਿੱਚ ਪੂਰੀ ਤਰਹਾਂ ਨਾਲ ਫੇਲ ਹੋਈ ਹੈ ਜਿਸ ਕਰਕੇ ਉਹ ਇਸ ਵਾਰ ਬੁਖਲਾਹਟ ਵਿੱਚ ਹੈ ਅਤੇ ਬੁਖਲਾਹਟ ਵਿੱਚ ਹੀ ਉਸ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਹਨ ਉਥੇ ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਨੇ ਸੋਨੂ ਜੰਡਿਆਲਾ ਕੋਲੋਂ ਲਿਤੇ ਮੰਗ ਪੱਤਰ ਤੋਂ ਬਾਅਦ ਆਸ਼ਵਾਸਨ ਦਵਾਇਆ ਕਿ ਜਲਦ ਹੀ ਇਸ ਨੂੰ ਲੈ ਕੇ ਦੁਬਾਰਾ ਤੋਂ ਮੁੱਦਾ ਚੁੱਕਿਆ ਜਾਵੇਗਾ ਅਤੇ ਰੇਲ ਮੰਤਰਾਲੇ ਦੇ ਨਾਲ ਨਾਲ ਗੱਲਬਾਤ ਕਰ ਇਸਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਸੰਸਦ ਭਵਨ ਵਿੱਚ ਇਸ ਨੂੰ ਲੈ ਕੇ ਬਹੁਤ ਵਾਰ ਮੁੱਦਾ ਚੁੱਕਿਆ ਜਾ ਚੁੱਕਿਆ ਹੈ। ਅਤੇ ਸਾਨੂੰ ਆਸ ਹੈ ਕਿ ਇਸ ਤੇ ਜਲਦ ਹੀ ਕੋਈ ਨਾ ਕੋਈ ਫੈਸਲਾ ਵੀ ਲਤਾ ਜਾਵੇਗਾ। ਉਥੇ ਹੀ ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓਬੀਸੀ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਵੀ ਇੱਕ ਮੰਗ ਪੱਤਰ ਗੁਰਜੀਤ ਸਿੰਘ ਔਜਲਾ ਨੂੰ ਦਿੱਤਾ ਗਿਆ ਅਤੇ ਉਸ ਵਿੱਚ ਅੰਮ੍ਰਿਤਸਰ ਤੋਂ ਹਜੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਦੀ ਅਤੇ ਸਪੈਸ਼ਲ ਫਲਾਈਟ ਦੇ ਨਾਲ ਨਾਲ ਪੰਜ ਪਿਆਰਿਆਂ ਦੇ ਨਾਮ ਤੇ ਕਾਲਜ ਅਤੇ ਮਾਰਗ ਯੂਨੀਵਰਸਿਟੀਆਂ ਦੇ ਨਾਮ ਰੱਖਣ ਦੀ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਤੋਂ ਬਾਅਦ ਸਰਬਜੀਤ ਸਿੰਘ ਸੋਨੂ ਜਡਿਆਲਾ ਨੇ ਪਤਾ ਕਰਨ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪਹਿਲਾਂ ਹੀ ਸੰਸਦ ਵਿੱਚ ਇਹ ਸਵਾਲ ਚੁੱਕੇ ਜਾਂਦੇ ਰਹੇ ਹਨ ਅਤੇ ਉਹਨਾਂ ਵੱਲੋਂ ਪਹਿਲਾਂ ਵੀ ਤਖਤ ਸ਼੍ਰੀ ਹਜੂਰ ਸਾਹਿਬ ਲਈ ਸਪੈਸ਼ਲ ਟ੍ਰੇਨ ਚਲਵਾਈ ਗਈ ਸੀ। ਅਤੇ ਹਵਾਈ ਯਾਤਰਾ ਵੀ ਸ਼ੁਰੂ ਕੀਤੀ ਗਈ ਸੀ। ਲੇਕਿਨ ਕੁਛ ਕਮੀਆਂ ਕਰਕੇ ਇਹ ਫਲਾਈਟ ਬੰਦ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਇਸ ਨੂੰ ਦੁਬਾਰਾ ਤਜਵੀ ਦੇ ਕੇ ਇਸਨੂੰ ਸ਼ੁਰੂ ਕਰਵਾਉਣਗੇ ਅਤੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ।  ਇੱਥੇ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਤੋਂ ਇੱਕ ਸਪੈਸ਼ਲ ਟ੍ਰੇਨ ਦੀ ਮੰਗ ਅੱਜ ਦੁਬਾਰਾ ਤੋਂ ਸਰਬਜੀਤ ਸਿੰਘ ਸੋਨੂ ਜਡਿਆਲਾ ਵੱਲੋਂ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੋਲ ਚੁੱਕੀ ਗਈ ਹੈ ਲੇਕਿਨ ਸਾਡੀ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਪੰਜਾਬ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਇਹ ਮੰਗ ਪੱਤਰ ਮੁਰੀਦ ਦੇ ਸਾਂਸ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਦਿੱਤਾ ਗਿਆ ਸੀ ਹੁਣ ਵਿਕਣਾ ਹੋਵੇਗਾ ਕਿ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਾਂ ਸੰਸਦ ਭਵਨ ਵਿੱਚ ਗੁਰਜੀਤ ਸਿੰਘ ਗੋਜਰਾ ਵੱਲੋਂ ਆਬਾਦ ਚੁੱਕੀ ਜਾਂਦੀ ਰਹੀ ਹੈ। ਲੇਕਿਨ ਹੁਣ ਜੋ ਨਵੀਂ ਟਰੇਨ ਦੀ ਮੰਗ ਦੁਬਾਰਾ ਦੱਸੋ ਉਹਨੂੰ ਜੰਡਿਆਲਾ ਵੱਲੋਂ ਕੀਤੀ ਗਈ ਹੈ ਉਹ ਕਦੋਂ ਤੱਕ ਪੂਰੀ ਹੁੰਦੀ ਹੈ।