news

Jagga Chopra

Articles by this Author

ਜੌਹਨਸਨ ਅਤੇ ਜਾਨਸਨ ਦੀ ਬੇਬੀ ਪਾਉਡਰ ਕੈਂਸਰ ਕੇਸ ਵਿਚ 2 ਬਿਲੀਅਨ ਡਾਲਰ ਦੀ ਜ਼ੁਰਮਾਨਾ ਨੂੰ ਰੱਦ ਕਰਨ ਦੀ ਅਪੀਲ ਨੂੰ ਖਾਰਜ 

ਜੌਹਨਸਨ ਅਤੇ ਜਾਨਸਨ ਨਿਰਮਾਤਾ ਕੰਪਨੀ ਵਲੋਂ ਨਿਰਮਤ ਬੇਬੀ ਪਉਡਰ ਸਮੇਤ ਇਸ ਦੇ ਕਈ ਟੈਲਕਮ ਪਾਉਡਰ ਉਤਪਾਦਾਂ ਵਿਚ ਐਸਬੈਸਟਸ 
ਕਾਰਨ ਕਈ ਔਰਤਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਸੀ।ਜਿਸ ਕਾਰਣ ਕੰਪਨੀ ਆਪਣੇ ਟੈਲਕ ਉਤਪਾਦਾਂ ਨੂੰ ਲੈ ਕੇ 21,800 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। 
ਅਮਰੀਕੀ ਟੌਪ ਕੋਰਟ ਨੇ ਪਹਿਲਾਂ 4 ਬਿਲਿਅਨ ਡਾਲਰ ਦੇ ਜੁਰਾਨੇ ਨੂੰ ਘਟਾ ਕੇ 2

ਨਵੇਂ ਅਧਿਆਪਕਾਂ ਦੀ ਭਰਤੀ ਲਈ ਮਾਸਟਰ ਕੇਡਰ ਦੇ ਪੇਪਰਾਂ ਦੀ ਡੇਟਸ਼ੀਟ ਜਾਰੀ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀ ਜਲਦੀ ਤੋਂ ਜਲਦੀ ਭਰਤੀ ਕਰਨ ਦੇ ਨਿਰਦੇਸ਼ ’ਤੇ ਕਾਰਵਾਈ ਕਰਦਿਆਂ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਤਿਹਾਨ ਲੈਣ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਘਰ ਘਰ

ਸੁਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਚ ਹੋਏ ਸ਼ਾਮਿਲ

ਪਿਛਲੇ ਕੁਝ ਦਿਨਾਂ ਤੋਂ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਅੱਜ ਸੁੱਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਭਦੌੜ ਦੇ ਐਮ.ਐਲ.ਏ ਪਿਰਮਲ ਸਿੰਘ ਅਤੇ ਮੌੜ ਹਲਕੇ ਦੇ ਐਮ,ਐਲੲ. ਜਗਦੇਵ ਸਿੰਘ ਕਮਾਲੂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਖਹਿਰਾ ਨੇ ਆਮ ਆਦਮੀ ਪਾਰਟੀ ਨਾਲ ਮਤਭੇਦ ਸਾਂਝੇ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਲ਼ੌਫ ਦੇ ਅਹੁਦੇ ਤੋਂ

ਸਬ ਤਹਿਸੀਲ ਅਮਰਗੜ੍ਹ ਨੂੰ ਸਬ ਡਿਵੀਜ਼ਨ ਬਣਾਏ ਜਾਣ ਨੂੰ ਮਿਲੀ ਮਨਜ਼ੂਰੀ

ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਲੇਰਕੋਟਲਾ ਨੂੰ ਸੂਬੇ ਦਾ ਤੇਈ ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਸਬ ਤਹਿਸੀਲ ਅਮਰਗੜ੍ਹ ਨੂੰ ਸਬ ਡਿਵੀਜ਼ਨ ਬਣਾਏ ਜਾਣ ਨੂੰ ਵੀ ਮਨਜ਼ੂਰੀ ਮਿਲੀ ਹੈ। ਮਲੇਰਕੋਟਲਾ ਅਹਿਮਦਗੜ੍ਹ ਅਤੇ ਅਮਰਗਡ਼੍ਹ ਸਬ ਡਿਵੀਜ਼ਨ ਹੋਣਗੇ। ਜ਼ਿਲ੍ਹੇ ਵਿਚ 192 ਪਿੰਡ ਬਾਠ ਪਟਵਾਰ ਸਰਕਲ ਅਤੇ 6 ਕਾਨੂੰਗੋ ਵੀ ਸ਼ਾਮਲ ਹੋਣਗੇ। 23ਵੇਂ ਜ਼ਿਲ੍ਹੇ 'ਚ

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਕਲੇਸ਼ ਹੋਇਆ ਜਗ ਜਾਹਰ

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰ ਵਾਲੀ ਨੇ ਉਸ ਉਪਰ ਦੋਸ਼ ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਸ਼ਹੂਰ ਗਾਇਕ ਲੈਂਬਰ ਹੁਸੈਨਪੁਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਬਣ ਗਈ ਜਦੋਂ ਪਰਿਵਾਰਕ ਝਗੜਾ ਘਰ ਤੋਂ ਬਾਹਰ ਆਇਆ ਅਤੇ ਮੀਡੀਆ ਵੀ ਉਥੇ ਆ ਗਿਆ ਸੀ। ਪੰਜਾਬੀ

ਕਲਾਸ 12 ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਨੇ ਕਿਹਾ 'ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਣ'

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੀ ਬੀ ਐਸ ਈ ਕਲਾਸ 12 ਦੇ ਵਿਦਿਆਰਥੀਆਂ ਲਈ ਇਸ ਸਾਲ ਕੋਈ ਵੀ ਪ੍ਰੀਖਿਆ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ ਸਾਡੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਇਸ ਪਹਿਲੂ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਵਿਚ ਕਿਹਾ

ਪੰਜਾਬ ਕਾਂਗਰਸ ਵਿਚ ਅੰਦਰਖਾਤੇ ਹੋ ਰਹੀ ਖਿਚੋਤਾਣ ਕੀ ਇਸ਼ਾਰਾ ਕਰ ਰਹੀ ਹੈ ?


ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਇਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਲੰਬੀ ਰਾਜਨੀਤਿਕ ਪਾਰੀ ਖੇਡ ਚੁੱਕੇ ਹਨ ਅਜੇ ਵੀ ਪਾਰਟੀ ਵਿਚ ਵਿਚ ਅਪਾਣੀ ਕੁਰਸੀ ਪੱਕੀ ਸਮਝ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਨ ਅਜੇ ਵੀ ਉਨਾਂ ਨੂੰ ਆਪਣੀ ਪਹਿਲੀ ਪਸੰਦ ਮੰਨਦੀ ਹੈ ।ਪਰੰਤੂ ਪੰਜਾਬ ਇਕਾਈ ਦਾ ਇਕ ਤੋਂ ਬਾਅਦ ਇਕ ਨੇਤਾ, ਕੈਪਟਨ ਖਿਲਾਫ

ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਪੈਰਿਸ ਵਿਚ ਇਕ ਵਾਰ ਫਿਰ ਨਿਲਾਮੀ

ਚੰਡੀਗੜ੍ਹ ਦੇ ਬੇਸ਼ੁਮਾਰ ਕੀਮਤੀ ਵਿਰਾਸਤੀ ਫਰਨੀਚਰ ਨੂੰ ਅਜੇ ਵੀ ਤਸਕਰ ਨਿਲਾਮੀ ਕਰਕੇ ਵੇਚ ਰਹੇ ਹਨ ।ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਇਕ ਵਾਰ ਫਿਰ 31 ਮਈ ਨੂੰ ਫਰਾਂਸ ਦੇ ਪੈਰਿਸ ਵਿਚ ਨਿਲਾਮ ਕੀਤਾ ਜਾ ਰਿਹਾ ਹੈ. ਸਮੱਸਿਆ ਇਹ ਹੈ ਕਿ ਪਹਿਲਾਂ ਤੋਂ ਜਾਣਨ ਦੇ ਬਾਵਜੂਦ, ਇਸ ਵਿਰਾਸਤ ਨੂੰ ਨਿਲਾਮ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ. ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ